Hindi, asked by Damanpreetkaur73, 1 year ago

ਅਖਬਾਰਾਂ ਦੀਆਂ ਹਾਨੀਆਂ​

Answers

Answered by disha3333
3

Answer:

ਅਖ਼ਵਾਰ ਵਰਤਮਾਨ ਜੀਵਨ ਦਾ ਮਹੱਤਵਪੂਰਨ ਅੰਗ ਹਨ। ਇਹ ਮਨੁੱਖ ਦੀ ਵੱਧ ਤੋਂ ਵੱਧ ਜਾਣਨ ਦੀ ਰੂਚੀ ਨੂੰ ਸੰਤੁਸ਼ਤ ਕਰਦੀਆਂ ਹਨ। ਅਖ਼ਵਾਰਾਂ ਰੋਜ਼ਾਨਾ, ਸਪਤਾਹਿਕ, ਪੰਦਰਾਂ-ਰੋਜ਼ਾ, ਮਾਹਵਾਰੀ ਜਾਂ ਛਿਮਾਹੀ ਵੀ ਹੁੰਦੀ ਹਨ। ਇਹ ਰਾਜਨੀਤਿਕ, ਧਾਰਮਿਕ, ਸੁਧਾਰਕ, ਫ਼ਿਲਮੀ, ਮਨੋ-ਵਿਗਿਆਨਕ, ਆਰਥਿਕ ਜਾਂ ਸਾਹਿਤਕ ਵੀ ਹੁੰਦੀਆਂ ਹਨ।

Answered by karan200473
1

Answer:

akhbaaran diyan haniyan

Similar questions