India Languages, asked by Anonymous, 1 year ago

ਅਾਪਣੀ ਭੈਣ ਦੇ िਵਅਾਹ ਲਈ ਲੋੜੀਦੇ ਸਮਾਨ ਲਈ ਟੈਂਟ ਹਾੳੂਸ ਵਾिਲਅਾਂ ਨੂੰ ਪॅਤਰ िਲਖੋ ​

Answers

Answered by itspreet29
2

heya mate...

363 ਗੁਰੂ ਨਾਨਕ ਕਲੋਨੀ,

ਲੁਧਿਅਾਣਾ,

23 ਜੂਨ 2018.

ਸ਼੍ੀਮਾਨ ਜੀ,

ਮੈਂ ਅਾਪਜੀ ਨੂੰ ਅਾਪਣੀ ਭੈਣ ਦੇ ਵਿਅਾਹ ਤੇ ਟੈਂਟ ਲਾਉਣ ਸੰਬੰਧੀ ਚਿੱਠੀ ਲਿਖੀ ਹੈ. ਟੈਂਟ ਵਧੀਅਾ, ਅਾਕਰਸ਼ਕ ਤੇ ਸਾਦਾ ਹੋਵੇ.

ਵਿਅਾਹ 29 ਮਈ ਦਾ ਨਿਸ਼ਚਿਤ ਹੈ. ਅਾਪ ਜੀ ਨੂੰ ਬੇਨਤੀ ਹੈ ਕਿ 28 ਮਈ ਨੂੰ ਤੁਸੀ ਟੈਂਟ ਲਗਵਾ ਦੇਵੋ.

ਟੈਂਟ ਦਾ ਬਿਲ ਅਾਦਿ ਸਭ ਬਾਰੇ ਮੈ ਪਤਾ ਕਰ ਲਿਅਾ ਹੈ. ਤੁਸੀ ਅਾਪਣੇ ਕਿਸੇ ਵਿਸ਼ਵਾਸਪਾਤਰ ਨੂੰ ਭੇਜ ਕੇ ਟੈਂਟ ਦੇ ਡਿਜਾਇਨ ਦਿਖਾ ਦੇਵੋ ਅਤੇ ਕੁਝ ਅੈਂਡਵਾਂਸ ਦੀ ਰਾਸ਼ੀ ਵੀ ਮੈਂ ਪਹਿਲਾਂ ਦੇਣ ਲਈ ਤਿਅਾਰ ਹਾਂ.

ਕਿ੍ਪਾ ਕਰਕੇ ਤੁਸੀ ਅਾਪਣਾ ਕੰਮ ਸਮੇਂ ਉੱਤੇ ਖਤਮ ਕਰ ਦਿਓ .ਟੈਂਟ ਵਾਲਿਅਾਂ ਨੂੰ ਵੀ ਸਮੇਂ ਉੱਤੇ ਕੰਮ ਲਈ ਭੇਜ ਦਿੱਤਾ ਜਾਵੇ. ਘਰ ਦਾ ਪਤਾ ਪੱਤਰ ਉੱਤੇ ਦਿੱਤਾ ਹੈ.

ਅਾਪ ਜੀ ਦਾ ਵਿਸ਼ਵਾਸਪਾਤਰ,

ਮੋਹਨ ਸਿੰਘ,

ਪਿੰਡ . ਰਾਜਪੁਰ..

hope it helps you

Similar questions