Hindi, asked by aashima79, 1 year ago

ਅਜ਼ਾਦੀ ਦੇ ਕੀ-ਕੀ ਸੁਖ ਹੁੰਦੇ ਹਨ?
ਗੁਲਾਮੀ ਦੇ ਕੀ-ਕੀ ਨੁਕਸਾਨ ਹਨ ?​

Answers

Answered by Anonymous
2

Answer:

ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤ‍ਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।

Answered by harmankandolq
0

Answer:

ਆਜ਼ਾਦ ਬੰਦੇ ਹਮੇਸ਼ਾ ਖੁਸ਼ ਰਹਿੰਦਾ ਹੈ

ਆਪਣੀ ਮਰਜ਼ੀ ਨਾਲ ਖਾ ਪੀ ਸਕਦਾ ਹੈ

ਆਪਣੀ ਮਰਜ਼ੀ ਨਾਲ ਕਿਤੇ ਵੀ ਜਾ ਸਕਦਾ ਹੈ

Explanation:

ਗੁਲਾਮ ਬੰਦਾ ਆਪਣੀ ਮਰਜੀ ਨਾਲ ਛਾਪੀ ਨਹੀਂ ਸਕਦਾ

ਉਹ ਆਪਣੀ ਮਰਜ਼ੀ ਨਾਲ ਖਾ ਕੇ ਵੀ ਨਹੀਂ ਸਕਦਾ

ਉਹ ਆਪਣੀ ਮਰਜ਼ੀ ਨਾਲ ਕੀਤੀ ਜਾਵੇ ਨੀ ਸਕਦਾ

Similar questions