India Languages, asked by natasa123, 10 months ago

ਵਾਕਾਂ ਵਿਚ ਵਰਤੋਂ
ਸਮੁੱਚਾ, ਲੱਛਮੀ, ਵਸੀਅਤ, ਨਿਸ਼ਕਾਮ, ਤੀਆਂ, ਢਾਅ, ਲੱਗਣੀ .​

Answers

Answered by jagviruppal053
1

Explanation:

1)ਸਮੁੱਚਾ:

ਯੁੱਧ ਦੇ ਮੈਦਾਨ ਦਾ ਸਮੁੱਚਾ ਸਮਾਨ ਇਕੱਠਾ ਕੀਤਾ ਗਿਆ।

2) ਲੱਛਮੀ:

ਰੀਟਾ ਹਰ ਰੋਜ਼ ਲੱਛਮੀ ਦੇਵੀ ਦੀ ਪੂਜਾ ਕਰਦੀ ਹੈ।

3) ਵਸੀਅਤ:

ਰਾਮ ਦੇ ਪਿਤਾ ਜੀ ਨੇ ਆਪਣੀ ਸਾਰੀ ਜਾਇਦਾਦ ਦੀ ਵਸੀਅਤ ਰਾਮ ਦੇ ਨਾਮ ਕਰ ਦਿੱਤੀ।

4) ਨਿਸ਼ਕਾਮ:

ਸਾਰਿਆਂ ਨੂੰ ਬਜ਼ੁਰਗਾਂ ਦੀ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ।

5)ਤੀਆਂ:

ਸਾਡੇ ਪਿੰਡ ਹਰ ਸਾਲ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ।

6)ਢਾਅ:

ਗੁਰੂ ਜੀ ਆਪਣੇ ਭਗਤਾਂ ਨੂੰ ਹਮੇਸ਼ਾ ਢਾਅ ਲਾ ਕੇ ਬਚਾਉਂਦੇ ਹਨ।

7)ਲੱਗਣੀ:

ਗੁਰੂ ਜੀ ਆਪਣੇ ਭਗਤਾਂ ਨੂੰ ਤੱਤੀ ਵਾਅ ਨੀ ਲੱਗਣ ਦਿੰਦੇ।

Give me marks please.

Similar questions