Science, asked by manjitsingh6533543, 11 months ago

ਜਲ਼ ਪ੍ਰਦੂਸ਼ਣ ਦੇ ਕੀ ਕਾਰਣ ਹਨ ਇਸ ਦੀ ਰੋਕਥਾਮ ਬਾਰੇ ਦੱਸੋ​

Answers

Answered by RanjodhS1984
2

Answer:

ਇਸ ਦੇ ਕਾਫੀ ਕਾਰਨ ਹਨ:

1.ਫੈਕਟਰੀਆਂ ਦਾ ਗੰਦ ਪਾਣੀ ਵਿੱਚ ਜਾ ਕੇ ਉਸ ਨੂੰ ਪੵਦੂਸ਼ਿਤ ਕਰਦਾ ਹੈ।

2.ਲੋਕ ਨਹਾਉਣ ਵੇਲੇ ਅਤੇ ਬੁਰਸ਼ ਕਰਨਸਮੇਂ ਨਲ਼ ਖੁੱਲ੍ਹਾ ਛੱਡ ਦਿੰਦੇ ਹਨ।

Similar questions