Hindi, asked by mmandeepsingh594, 9 months ago

ਮੇਰਾ ਮਨ-ਭਾਉਂਦਾ ਤਿਉਹਾਰ ਦੀਵਾਲੀ​

Answers

Answered by ItsmeShiddat
3

Answer:

I don't know this language. ...........

Answered by amritvaltoha966
9
ਦਿਵਾਲੀ ਦਾ ਤਿਉਹਾਰ ਦੁਸਹਿਰੇ ਤੋ ੨੦ ਦਿਨ ਬਾਦ ਮਨਾਿੲਆਜਾਂਦਾ ਹੈ।ਸ੍ਰੀ ਰਾਮ ਜਦੌ ਰਾਵਣ ਦਾ ਅੰਤ ਕਰਕੇ ਅਯੁਿਧਆ ਵਾਪਸ ਪਰਤੇ ਸਨ ਤਾਂ ਅਯੁਧਿਆ ਵਾਸੀਆ ਨੇ ਉਨ੍ਹਾ ਦੇ ਆਉਣ ਦੀ ਖੁਸ਼ੀ ਵਿਚ ਦੀਪਮਾਲਾ ਕੀਤੀ ਸੀ।ਇਸ ਦਿਨ ਸਭ ਧਰਮਾ ਦੇ ਲੋਕ ਆਪਣੇ-੨ ਘਰਾਂ ਵਿਚ ਦੀਪਮਾਲਾ ਕਰਦੇ ਹਨ ।ਰਾਤ ਨੂੰ ਲਛਮੀ ਦੀ ਪੂਜਾ ਕੀਤੀ ਜਾਦੀ ਹੈ। ਲੋਕ ਪਟਾਕੇ ਵੀ ਚਲਾਉਦੇ ਹਨ।ਇਸ ਦਿਨ ਬਜਾਰਾਂ ਵਿਚ ਖੂਬ ਰੌਣਕ ਹੁੰਦੀ ਹੈ।
Similar questions