Science, asked by atmasingh0178, 11 months ago

ਕੁਦਰਤ ਨਾਲ ਛੇੜ ਛਾੜ ਦਾ ਨਤੀਜਾ ਲੇਖ​

Answers

Answered by grewalboy2004
3

Answer:

ਅੱਜ ਅਸੀਂ 21ਵੀ ਸਦੀ ਵਿੱਚ ਰਹਿ ਰਹੇ ਹਾਂ ਅਤੇ ਮਨੁੱਖ ਨੇ ਕਈ ਤਰ੍ਹਾਂ ਦੀਆਂ ਨਵੀਆਂ ਘਾੜਤਾਂ ਕੱਢੀਆਂ ਹਨ। ਇਨ੍ਹਾਂ ਘਾੜਤਾ ਨਾਲ ਕੁਦਰਤ ਦੇ ਉੱਤੇ ਵੀ ਕਾਫ਼ੀ ਫ਼ਰਕ ਪਿਆ ਹੈ। ਜਿਸ ਦੇ ਨਾਲ ਕੁਦਰਤ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ ਅਤੇ ਕਾਫੀ ਜੀਵ ਜੰਤੂਆਂ ਨੂੰ ਨੁਕਸਾਨ ਪਹੁੰਚਾਇਆ ਹੈ ।

Similar questions