CBSE BOARD XII, asked by aryanasijaaa, 7 months ago

ਸਾਹ ਸੁਕ ਜਾਣੇ ਮੁਹਾਵਰਾ​

Answers

Answered by Anonymous
6

Answer:

HEY MATE

Explanation:

'ਪੰਜਾਬੀ ਮੁਹਾਵਰੇ ਅਤੇ ਅਖਾਣ' ਸੰਬੰਧੀ ਡਾ. ਵਣਜਾਰਾ ਬੇਦੀ ਅਨੁਸਾਰ "ਮੁਹਾਵਰਾ'" ਉਹ ਹੈ, ਜੋ ਜੀਵਨ ਦੇ ਕਾਰਜ ਖੇਤਰ ਵਿੱਚ ਵਰਤਦੀਆਂ ਅਨੇਕ ਉਪਮਾਵਾਂ ਲਾਖਸ਼ਣਿਕ ਅਰਥ ਗ੍ਰਹਿਣ ਕਰ ਕੇ ਕਿਸੇ ਹੋਰ ਹੀ ਭਾਵ ਦਾ ਬੋਧ ਕਰਾਉਣ ਲੱਗ ਪੈਂਦੀਆਂ ਹਨ ਤੇ ਪ੍ਰਚਲਤ ਹੋ ਕੇ ਮੁਹਾਵਰਾ ਬਣ ਜਾਂਦੀਆਂ ਹਨ। ਡਾ. ਬੇਦੀ ਦਾ ਇਸ਼ਾਰਾ ਮੁਹਾਵਰੇ ਦੇ ਦੂਹਰੀ ਚਿੰਨ੍ਹਨ ਪ੍ਰਕਿਰਿਆ ਦਾ ਧਾਰਨੀ ਹੋਣ ਵੱਲ ਹੈ। ਅਖਾਣਾਂ ਜਿਸ ਨੂੰ ਕਹਾਵਤਾਂ ਵੀ ਕਹਿੰਦੇ ਹਨ, ਮੁਹਾਵਰੇ ਨਾਲ਼ੋਂ ਜ਼ਿਆਦਾ ਵਜ਼ਨਦਾਰ ਅਰਥ ਪ੍ਰਗਟਾਉਂਦੀਆਂ ਹਨ। ਇੱਕ 'ਪੱਛਮੀ ਵਿਦਵਾਨ' ਮੁਹਾਵਰੇ ਜਾਂ ਅਖਾਣਾਂ ਸੰਬੰਧੀ ਆਪਣੀ ਦ੍ਰਿਸ਼ਟੀ ਹੇਠ ਲਿਖੇ ਅਨੁਸਾਰ ਪ੍ਰਗਟਾਉਂਦਾ ਹੈ-

ਇਥੇ ਮੁਹਾਵਰੇ ਨੂੰ ਕੋਈ ਵਿਸ਼ੇਸ਼ ਪਰਿਭਾਸ਼ਾ ਦੇਣ ਦੀ ਲੋੜ ਨਹੀਂ ਸਗੋਂ ਲੋਕ ਪ੍ਰਮਾਣਾਂ ਦੀ ਪਰਿਭਾਸ਼ਾ ਨੂੰ ਹੀ ਥੋੜਾ ਸੋਧ ਕੇ ਇੱਥੇ ਵਰਤਿਆ ਜਾ ਸਕਦਾ ਹੈ। ਕਿਸੇ ਅਪ੍ਰਤੱਖ ਤੱਥ ਜਾਂ ਸਿਆਣਪ ਦਾ ਪ੍ਰਮਾਣ ਦੇਣ ਲਈ ਵਰਤੇ ਗਏ ਸੰਖੇਪ, ਚੁਸਤ, ਰੂੜੀਗਤ ਅਤੇ ਕਾਵਿਕ ਸ਼ਬਦ ਜੁੱਟ ਜਦੋਂ, ਕਿਸੇ ਸੰਦਰਭ ਜਾਂ ਪਰਿਸਥਿਤੀ ਵਿੱਚ ਰਮਜ਼ ਵਜੋਂ ਵਰਤੇ ਜਾਂਦੇ ਹਨ, 'ਮੁਹਾਵਰਾ' ਅਖਵਾਉਂਦੇ ਹਨ।

ਮੁਹਾਵਰੇ

.ਕੱਖ ਨਾ ਰਹਿਣਾ (ਖੁਰਾ ਖੋਜ ਮਿਟ ਜਾਣਾ)

.ਕੱਖਾਂ ਤੋਂ ਹੌਲਾ ਹੋਣਾ(ਬੇਇੱਜ਼ਤ ਹੋਣਾ)

ਕਬਰ ਕਿਨਾਰੇ ਹੋਣਾ(ਮੌਤ ਦੇ ਨੇੜੇ ਹੋਣਾ)

.ਕਾਂਜੀ ਘੋਲ਼ਨਾ(ਬੇਸੁਆਦੀ ਕਰਨਾ)

.ਕੰਡ ਲਾਉਣਾ(ਹਰਾ ਦੇਣਾ)

ਖਾਨਿਉਂ ਜਾਣਾ(ਘਬਰਾ ਜਾਣਾ)

.ਖਿਆਲੀ ਪੁਲਾਅ ਪਕਾਉਣਾ(ਕੇਵਲ ਸੁਪਨੇ ਦੇਖਣ)

______________________________________________________________

HOPE IT HELPED ✌️❤️

FOLLOW ME IF U WANT :)

Similar questions