ਕਾਲ ਕਿਸ ਨੂੰ ਕਹਿੰਦੇ ਹਨ ? ਕਿਸਮਾਂ ਦੇ ਨਾਮ ਵੀ ਲਿਖੋ
Answers
ਕਾਲ:-
ਕਾਲ ਤੋਂ ਭਾਵ ਹੈ - ਸਮਾਂ ।ਸਮੇਂ ਅਨੁਸਾਰ ਬਦਲ ਕੇ ਕਿਰਿਆ ਜਿਹੜੇ ਰੂਪ ਧਾਰਨ ਕਰਦੀ ਹੈ , ਉਨ੍ਹਾਂ ਨੂੰ ਕਿਰਿਆ ਦਾ ਕਾਲ ਕਿਹਾ ਜਾਂਦਾ ਹੈ ।
ਜਿਵੇਂ:- ਓ) ਰਾਮ ਪੜਦਾ ਹੈ।
ਅ)ਰਾਮ ਨੇ ਪਾਠ ਪੜ੍ਹਿਆ।
ੲ)ਰਾਮ ਪਾਠ ਪੜੇਗਾ।
ਉਪਰੋਕਤ ਵਾਕਾ ਵਿਚ ' ਪੜਦਾ ਹੈ', ' ਪੜ੍ਹਿਆ ', ' ਪੜ੍ਹੇਗਾ' ਸਬਦ ਕੰਮ ਹੋਣ ਦੇ ਸਮੇਂ ਦਾ ਬੋਧ ਕਰਾਉਂਦੇ ਹਨ।
ਕਾਲ ਤਿੰਨ ਪ੍ਰਕਾਰ ਦੇ ਹੁੰਦੇ ਹਨ:-
੨)ਭੂਤਕਾਲ:-
ਵਾਕਾ ਵਿਚ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਦਾ ਗਿਆਨ ਕਰਵਾਉਂਦੀ ਹੈ,ਉਸ ਨੂੰ ਭੂਤ ਕਾਲ ਕਿਹਾ ਜਾਂਦਾ ਹੈ।
ਉਦਾਹਰਣ:- ਓ)ਰਿਤਾ ਨੇ ਪਾਠ ਪੜ੍ਹਿਆ।
ਅ) ਜਾਦੂਗਰ ਨੇ ਜਾਦੂ ਦਿਖਾਇਆ।
ਉਪਰੋਕਤ ਵਾਕਾ ਵਿਚ ਕਿਰਿਆ ਸ਼ਬਦ ਬੀਤ ਚੁੱਕੇ ਸਮੇਂ ਅਰਥਾਤ ਭੂਤਕਾਲ ਦਾ ਗਈਆਂ ਦਿੰਦੀ ਹੈ।
੨)ਵਰਤਮਾਨ ਕਾਲ:-
ਵਾਕ ਵਿੱਚ ਕਿਰਿਆ ਮਜੂਦਾ ਭਾਵ ਚਲ ਰਹੇ ਸਮੇਂ ਦਾ ਗਿਆਨ ਕਰਵਾਉਂਦੀ ਹੈ, ਓਸਨੂੰ ਵਰਤਮਾਨ ਕਾਲ ਆਖਦੇ ਹਨ।
ਉਦਾਹਰਣ:- ਓ) ਰੀਤਾ ਪਾਠ ਪੜ੍ਹਦੀ ਹੈ।
ਅ) ਜਾਦੂਗਰ ਜਾਦੂ ਦਿਖਾਉਂਦਾ ਹੈ।
ਉਪਰੋਕਤ ਵਾਕਾ ਵਿਚ ਕਿਰਿਆ ਸ਼ਬਦ ਮਜੂਦਾ ਸਮੇਂ ਦਾ ਗਈਆਂ ਦਿੰਦੇ ਹਨ,ਇਸ ਲਈ ਇਹ ਵਾਕ ਵਰਤਮਾਨ ਕਾਲ ਵਿੱਚ ਹਨ।
੩)ਭਵਿੱਖ ਕਾਲ:-
ਵਾਕ ਵਿੱਚ ਜਿਹੜੀ ਕਿਰਿਆ ਆਉਣ ਵਾਲੇ ਸਮੇਂ ਅਰਥਾਤ ਭਵਿੱਖ ਦਾ ਗਿਆਨ ਕਰਵਾਉਂਦੀ ਹੈ ,ਉਸ ਨੂੰ ਭਵਿੱਖ ਕਾਲ ਕਿਹਾ ਜਾਂਦਾ ਹੈ।
ਉਦਾਹਰਣ:- ਓ) ਰੀਟਾ ਪਾਠ ਪੜੇਗੀ।
ਅ) ਜਾਦੂਗਰ ਜਾਦੂ ਦਿਖਾਏਗਾ
ਉਪਰੋਕਤ ਵਾਕਾ ਵਿਚ ਕਿਰਿਆ ਸ਼ਬਦ ਆਉਣ ਵਾਲੇ ਸਮੇਂ ਦਾ ਗਿਆਨ ਕਰਵਾਉਂਦੇ ਹਨ।
ਕਾਲ ਕਰੋ ਅਤੇ ਇਸ ਦੀਆਂ ਵੱਖ ਵੱਖ ਕਿਸਮਾਂ:
ਇੱਕ ਕਾਲ ਵਿਕਲਪ ਤੁਹਾਨੂੰ ਵਿਕਲਪ ਦੀ ਸਮਾਪਤੀ ਤੇ, ਇੱਕ ਖਾਸ ਤਾਰੀਖ ਦੁਆਰਾ ਇੱਕ ਖਾਸ ਕੀਮਤ ਤੇ (ਸਟ੍ਰਾਈਕ ਕੀਮਤ ਵਜੋਂ ਜਾਣਿਆ ਜਾਂਦਾ ਹੈ) ਇੱਕ ਖਾਸ ਕੀਮਤ ਤੇ ਸਟਾਕ ਖਰੀਦਣ ਦਾ ਅਧਿਕਾਰ ਦਿੰਦਾ ਹੈ, ਪਰ ਲੋੜ ਨਹੀਂ.
ਇਸ ਅਧਿਕਾਰ ਲਈ, ਕਾਲ ਖਰੀਦਦਾਰ ਇੱਕ ਪ੍ਰੀਮੀਅਮ ਨਾਮਕ ਪੈਸੇ ਦੀ ਅਦਾਇਗੀ ਕਰੇਗਾ, ਜੋ ਕਾਲ ਵੇਚਣ ਵਾਲੇ ਨੂੰ ਪ੍ਰਾਪਤ ਹੋਏਗਾ.
ਇੱਥੇ ਕਈ ਕਿਸਮਾਂ ਦੀਆਂ ਕਾਲਾਂ ਹਨ: "ਦਿਲਚਸਪੀ ਦੀ ਪ੍ਰਗਟਾਵੇ ਲਈ ਕਾਲਾਂ", "ਪ੍ਰਸਤਾਵ ਲਈ ਕਾਲਾਂ", "ਟੈਂਡਰ ਦੀਆਂ ਕਾਲਾਂ"