CBSE BOARD X, asked by preetrai9815506110, 1 year ago

ਹਰ ਚਿਹਰੇ ਤੇ ਖੁਸ਼ੀਆਂ ਚੜੀਆਂ, ਸਾਉਣ ਦੀਆਂ ਲੱਗੀਆਂ ਨੇ ਝੜੀਆਂ।
ਹਰਿਆਲੀ ਹਰ ਪਾਸੇ ਛਾਈ, ਮੀਂਹ ਨੇ ਸਭ ਦੀ ਪਿਆਸ ਬੁਝਾਈ।
ਪੀਘਾਂ ਝੂਟਣ ਰਾਂਝੇ ਹੀਰਾਂ, ਪੱਕਣ ਪੂੜੇ ਤੇ ਰਿੱਝਣ ਖੀਰਾਂ।
ਕੁੜੀਆਂ ਰੱਲ ਮਿਲ ਗਿੱਧਾ ਪਾਇਆ, ਸਾਉਣ ਮਹੀਨਾ ਖੂਬ ਮਨਾਇਆ।
ਉਪਰੋਕਤ ਕਾਵਿ-ਟੁਕੜੀ ਨੂੰ ਧਿਆਨ ਨਾਲ ਪੜੋ ਅਤੇ ਦਿੱਤੇ ਹੋਏ ਪ੍ਰਸ਼ਨਾਂ ਦੇ ਉੱਤਰ ਦਿਓ
ਪ੍ਰਸ਼ਨ 1. ਕਵਿਤਾ ਵਿਚ ‘ਹੀਰਾਂ ਕਿਸ ਨੂੰ ਆਖਿਆ ਗਿਆ ਹੈ ਤੇ ਉਹ ਕੀ ਕਰ ਰਹੀਆਂ ਹਨ ?
ਪ੍ਰਸ਼ਨ 2. ਸਾਉਣ ਮਹੀਨੇ ਕੁੜੀਆਂ ਕਿਹੜਾ ਤਿਉਹਾਰ ਮਨਾਉਂਦੀਆਂ ਹਨ ?
ਪ੍ਰਸ਼ਨ 3. ਝੜੀ ਕਿਸ ਨੂੰ ਕਹਿੰਦੇ ਹਨ ?​

Answers

Answered by upghazipur490
1

Explanation:

1),kudiya nu hira aakhya gya h te o jhula jhul (pinga)rahiya ne .

2),gidda

3)bahut tej barish nu

Similar questions