ਸ ਸ਼ਬਦ ਦੇ ਅਗੇਤਰ ਦੱਸੋ
Answers
Answered by
8
ਉੱਤਰ-
ਅਗੇਤਰ: ਉਹ ਸ਼ਬਦ ਜਿਹੜੇ ਕਿਸੇ ਮੂਲ ਸ਼ਬਦ ਨਾਲ ਜੋੜਨ 'ਤੇ ਇੱਕ ਨਵਾਂ ਸਾਰਥਕ ਸ਼ਬਦ ਬਣਾਉਣ, ਅਗੇਤਰ ਅਖਵਾਉਂਦੇ ਹਨ।
ਜਿਵੇਂ :-
1) 'ਅ' ਤੋਂ ਅਸਹਿ, ਅਕਹਿ
2) 'ਉਪ' ਤੋਂ ਉਪਨਾਮ, ਉਪ-ਮੰਤਰੀ
3) 'ਸੰ' ਤੋਂ ਸੰਬੰਧ, ਸੰਗੀਤ
4) 'ਹਮ' ਤੋਂ ਹਮਸ਼ਕਲ, ਹਮਉਮਰ
5) 'ਬੇ' ਤੋਂ ਬੇਸ਼ਰਮ, ਬੇੇਅਕਲ
ਪ੍ਸ਼ਨ: 'ਸ' ਸ਼ਬਦ ਦੇ ਅਗੇਤਰ ਦੱਸੋ ।
ਉੱਤਰ- 1) ਸਜੀਵ
2) ਸਚਿੱਤਰ
3) ਸਫ਼ਲ
Similar questions
Math,
4 months ago
Political Science,
4 months ago
Math,
9 months ago
English,
9 months ago
Biology,
1 year ago