⭕ ਕੀਵਿਜ ੧੦⭕
੧. ਪੰਜ ਖੰਡ ਕਿਹੜੇ ਹਨ ?
੨. ਗੁਰਸਿੱਖ ਲਈ ਸੂਤਕ ਕਿੰਨੇ ਸਮੇਂ ਲਈ ਹੁੰਦਾ ਹੈ ?
੩. ਪੰਜ ਸਰੋਵਰ ਕਿਹੜੇ ਹਨ ?
੪. ਦਿੱਲੀ ਵਿਖੇ ਕਿਹੜੇ ਗੁਰੂ ਮਹਿਲ ਨੇ ਗੁਰੂ ਸਾਹਿਬਾਨ ਤੋਂ ਬਾਅਦ ਸਿੱਖ ਪੰਥ ਦੀ ਕਿੰਨੇ ਸਮੇਂ ਤੇ ਕਿਸ ਨੇ ਅਗਵਾਈ ਕੀਤੀ ?
੫. ਜਪੁ ਜੀ ਸਾਹਿਬ ਵਿੱਚ ਕਿੰਨੀਆਂ ਬਿੰਦੀਆਂ ਹਨ ?
੬. ਗੁਰਦੁਆਰਾ "ਗੁਰੂ ਕਾ ਲਾਹੌਰ " ਕਿੱਥੇ ਹੈ ?
੭. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਕ ਪੰਗਤੀ ਦਾ ਸ਼ਬਦ ਕਿਹੜੇ ਭਗਤ ਜੀ ਦਾ ਦਰਜ ਹੈ ?
੮.ਭਗਤ ਧੰਨਾ ਜੀ ਕਿੱਥੇ ਰਹਿਣ ਵਾਲੇ ਸਨ ?
੯. ਜਪੁ ਜੀ ਸਾਹਿਬ ਵਿੱਚ ਸੁਣਨ ਤੇ ਮੰਨਣ ਦੀਆਂ ਕਿੰਨੀਆਂ ਪਉੜੀਆਂ ਹਨ?
੧੦. ਪੰਜ ਤੱਤ ਕਿਹੜੇ ਹਨ?
⭕⭕⭕
Answers
Answered by
0
Answer:
we cant understand punjabi
Similar questions