Math, asked by harpreet2223, 10 months ago

ਟੁੱਟਿਆ ਹੋਇਆ ਤਾਰਾ ਸਭ ਦੀਆ ਦੁਆਵਾ ਕਬੂਲ ਕਰਦਾ ਏ
ਕਿਉਕਿ ਉਸਨੂੰ ਟੁੱਟਣ ਦਾ ਦਰਦ ਪਤਾ ਹੁੰਦਾ ਏ​

Answers

Answered by SweetPoison7
2

ਬਿਲਕੁਲ ਸਹੀ ਗੱਲ ਅਾ ਵੀਰੇ....ਜਦੋਂ ਤਕ ਬੰਦੇ ਤੇ ਆਪ ਦੁੱਖ ਨੀ ਆਓਂਦਾ ਓਹਦੋਂ ਤਕ ਓਹ ਕਿਸੇ ਦਾ ਦਰਦ ਨਹੀਂ ਸਮਝ ਸਕਦਾ!

Thanks!

Similar questions