India Languages, asked by partakshaliya905, 7 months ago

ਬੀਬੀ ਭਾਨੀ ਜੀ ਦੇ ਪਤੀ ਦਾ ਕੀ ਨਾਂ ਸੀ?​

Answers

Answered by BrainlySmile
16

ਉੱਤਰ- ਇਹ ਪ੍ਸ਼ਨ ਜੀਵਨੀ ਬੀਬੀ ਭਾਨੀ ਜੀ ਤੋਂ ਪੁੱਛਿਆ ਗਿਆ ਹੈ।

ਪ੍ਸ਼ਨ: ਬੀਬੀ ਭਾਨੀ ਜੀ ਦੇ ਪਤੀ ਦਾ ਕੀ ਨਾਂ ਸੀ ?​

ਉੱਤਰ: ਤਿੱਜੇ ਗੁਰੂ ਸੀ੍ ਗੁਰੂ ਅਮਰਦਾਸ ਜੀ ਦੀ ਦੂਜੀ ਬੇਟੀ ਬੀਬੀ ਭਾਨੀ ਜੀ ਦੇ ਪਤੀ ਦਾ ਨਾਂ ਭਾਈ ਜੇਠਾ ਜੀ ਸੀ ਜੋ ਬਾਅਦ ਵਿੱਚ ਸਿੱਖਾਂ ਦੇ ਚੌਥੇੇ ਗੁਰੂ ਸੀ੍ ਗੁਰੂ ਰਾਮਦਾਸ ਜੀ ਤੋਂ ਜਾਣਨ ਲੱਗੇ।

ਹੋਰ ਜਾਣਕਾਰੀ:

1. ਮਾਤਾ-ਪਿਤਾ ਜੀ ਦਾ ਨਾਂ- ਮਨਸਾ ਦੇਵੀ ਤੇ ਸੀ੍ ਗੁਰੂ ਅਮਰਦਾਸ ਜੀ

2. ਜਨਮ- ਪਿੰਡ ਬਾਸਰਕੇ,ਸੀ੍ ਅੰਮਿ੍ਤਸਰ ਵਿੱਚ

3. ਤਿੰਨ ਬੱਚੇ- ਪਿ੍ਥੀ ਚੰਦ,ਮਹਾਂ ਦੇਵ ਤੇ ਸੀ੍ ਗੁਰੂ ਅਰਜਨ ਦੇਵ ਜੀ

4. ਪੋਤੇ ਦਾ ਨਾਂ- ਸੀ੍ ਗੁਰੂ ਹਰਗੋਬਿੰਦ ਸਾਹਿਬ ਜੀ

5. ਪੜਪੋਤੇ ਦਾ ਨਾਂ- ਸੀ੍ ਗੁਰੂ ਤੇਗ਼ ਬਹਾਦਰ ਜੀ

Answered by SweetPoison7
0

abc msmsmskkwkeem. ssmsm

Similar questions