World Languages, asked by arshg089, 11 months ago

“ਕਬੱਡੀ ਦੀ ਖੇਡ ਰਾਹੀਂ ਪੰਜਾਬੀਆਂ ਦਾ ਇਤਿਹਾਸ ਰੂਪਮਾਨ ਹੁੰਦਾ ਹੈ। ਇਸ ਕਥਨ ਦੀ ਵਿਆਖਿਆ ਕਰੋ।​

Answers

Answered by akashdeepad45
28

Explanation:

ਪੰਜਾਬੀ ਕਬੱਡੀ ਜਿਹਨੁ ਕੌੱਡੀ ਵੀ ਕਿਹਾ ਜਾਂਦਾ ਹੈ, ਇੱਕ ਸ੍ਪਰ੍ਸ਼ ਖੇਡ ਹੈ ਜੋ ਪੰਜਾਬ ਵਿੱਚ ਜੰਮਿਆ । ਪੰਜਾਬੀ ਕਬੱਡੀ ਇੱਕ ਆਮ ਮਿਆਦ ਹੈ ਜੋ ਇਹਨਾ ਬਾਰੇ ਦੱਸਦੀ ਹੈ :

1. ਕਾਫੀ ਢੰਗ ਜਿਹੜੇ ਪੰਜਾਬ ਦੇ ਲੋਕ ਖੇਡਦੇ ਆਏ ਹਨ ।

2. ਸਰਕਲ ਸਟਾਇਲ, ਜਿਹਨੂ ਪੰਜਾਬੀ ਸਰਕਲ ਸਟਾਇਲ ਵੀ ਕਿਹਾ ਜਾਂਦਾ ਹੈ, ਜੋ ਅੰਤਰਰਾਸ਼ਟਰੀ ਲੇਵੇਲ ਤੇ ਖੇਡਿਆ ਜਾਂਦਾ ਹੈ ਤੇ ਅਮੈਤੀਅਰ ਸਰਕਲ ਕਬੱਡੀ ਫੇਡ੍ਰੈਸ਼ਨ ਰਾਹੀਂ ਸੰਭਾਲਿਆ ਜਾਂਦਾ ਹੈ ।

If it helped u ,plz mark me as brainliest

Answered by harjapkaur67
3

Answer:

ਇਹ ਖੇਡ ਪੰਜਾਬ ਦੇ ਭੂਗੋਲ ਤੇ ਇਤਿਹਾਸ ਦਾ ਸੁਭਾਵਿਕ ਤੌਰ ਤੇ ਉਪਜੀ ਹੈ ਪੰਜਾਬ ਦੀ ਧਰਤੀ ਸਦੀਆਂ ਬੱਧੀ ਹੱਲਿਅਾਂ ਅਤੇ ਉਨ੍ਹਾਂ ਦੀ ਘਾਲਣਾ ਦਾ ਮੈਦਾਨ ਬਣੀ ਰਹੀ ਕਬੱਡੀ ਦੀ ਖੇਡ ਦੁਆਰਾ ਪੰਜਾਬ ਦਾ ਇਤਿਹਾਸ ਰੂਪਮਾਨ ਹੁੰਦਾ ਹੈ ਕਬੱਡੀ ਪਾਉਣ ਜਾਂਦਾ ਖਿਡਾਰੀ ਧਾਵੀ ਦੇ ਰੂਪ ਵਿੱਚ ਹਮਲਾ ਕਰਦਾ ਹੈ ਇਹ ਪੰਜਾਬ ਦਾ ਇਤਿਹਾਸ ਹੈ

Similar questions