ਵਾਹੀਏ, ਬੀਜੀਏ ,ਸਿੰਜੀਏ, ਵੱਢੀਏ,
ਗਾਹੀਏ ਤੇ ਕਰੀਏ ਕਠੜਾ ਵੇ ਹੋ।
ਆਵੇਂ ਤੇ ਸਭ ਹੂੰਝ ਲਿਜਾਵੇਂ,
ਮੁੱਢ ਤੋਂ ਏਹੋ ਝਗੜਾ ਵੇ ਹੋ।
ਪਾਟੀ ਕਿਰਤ ਨੇ ਇਕ ਮੁੱਠ ਹੋਣਾ,
ਬਣ ਜਾਣਾ ਇਕ ਝਖੜਾ ਵੇ ਹੋ।
ਘੋੜੀ ਤੇਰੀ ਦੇ ਉੱਡਣੇ ਘੁੰਗਰੂ,
ਗੋਰੀ ਦਾ ਚੂੜਾ ਰਤੜਾ ਵੇ ਹੋ।
Answers
Answered by
1
bhai ye lang n aati...
हिन्दी मे लिखो...
Similar questions