ਕੁ ਤੋਂ ਅਗੇਤਰ ਲਿਖੋ ਤੇ ਸਮ ਦਾ ਅਗੇਤਰ ਲਿਖੋ
Answers
Answered by
42
ਕੁ (ਬੁਰਾ) => ਕੁਰੀਤੀ, ਕੁਚੱਜੀ, ਕੁਲੱਛਣ, ਕੁਸੰਗਤ, ਕੁਕਰਮ, ਕੁਨਾਂ, ਕੁਥਾਂ, ਕੁਰਾਹੇ, ਕੁਵੇਲਾ, ...
ਸਮ (ਬਰਾਬਰ) => ਸਮਦਰਸੀ਼, ਸਮਭਾਵਣੀ, ਸਮਤੋਲ, ਸਮਕਾਲੀ, ਸਮਲਿੰਗੀ, ਸਮਦਿ੍ਸ਼ਟੀ, ...
Hope it helps you,
Please mark me as brainlist.
Similar questions