History, asked by hs3918928, 10 months ago

ਚੰਦਰਗੁਪਤ ਮੌਰੀਆ ਦੇ ਸਿਵਿਲ ਅਤੇ ਮਿਲਟਰੀ ਪ੍ਰਸ਼ਾਸਨ ਦੀ ਚਰਚਾ ਕਰੋ ​

Answers

Answered by supreeth12339
7

Answer:

ਮੌਰੀਆ ਰਾਜਵੰਸ਼ (322 - 185 ਈਸਾਪੂਰਵ) ਪ੍ਰਾਚੀਨ ਭਾਰਤ ਦਾ ਇੱਕ ਰਾਜਵੰਸ਼ ਸੀ। ਇਸਨੇ 137 ਸਾਲ ਭਾਰਤ ਵਿੱਚ ਰਾਜ ਕੀਤਾ। ਇਸ ਦੀ ਸਥਾਪਨਾ ਦਾ ਪੁੰਨ ਚੰਦਰਗੁਪਤ ਮੌਰੀਆ ਅਤੇ ਉਸ ਦੇ ਮੰਤਰੀ ਕੌਟਲਿਆ ਨੂੰ ਦਿੱਤਾ ਜਾਂਦਾ ਹੈ, ਜਿਹਨਾਂ ਨੇ ਨੰਦ ਖ਼ਾਨਦਾਨ ਦੇ ਸਮਰਾਟ ਘਨਾਨੰਦ ਨੂੰ ਹਾਰ ਦਿੱਤੀ।

ਇਹ ਸਾਮਰਾਜ ਪੂਰਵ ਵਿੱਚ ਮਗਧ ਰਾਜ ਵਿੱਚ ਗੰਗਾ ਨਦੀ ਦੇ ਮੈਦਾਨਾਂ (ਅੱਜ ਦਾ ਬਿਹਾਰ ਅਤੇ ਬੰਗਾਲ)ਤੋਂ ਸ਼ੁਰੂ ਹੋਇਆ। ਇਸ ਦੀ ਰਾਜਧਾਨੀ ਪਾਟਲੀਪੁਤਰ (ਅੱਜ ਦੇ ਪਟਨੇ ਸ਼ਹਿਰ ਦੇ ਕੋਲ) ਸੀ। ਚੰਦਰਗੁਪਤ ਮੌਰੀਆ ਨੇ 322 ਈਸਾ ਪੂਰਵ ਵਿੱਚ ਇਸ ਸਾਮਰਾਜ ਦੀ ਸਥਾਪਨਾ ਕੀਤੀ ਅਤੇ ਤੇਜੀ ਨਾਲ ਪੱਛਮ ਦੀ ਤਰਫ ਆਪਣਾ ਸਾਮਰਾਜ ਦਾ ਵਿਕਾਸ ਕੀਤਾ। ਉਸਨੇ ਕਈ ਛੋਟੇ ਛੋਟੇ ਖੇਤਰੀ ਰਾਜਾਂ ਦੇ ਆਪਸੀ ਮੱਤਭੇਦਾਂ ਦਾ ਫਾਇਦਾ ਚੁੱਕਿਆ ਜੋ ਸਿਕੰਦਰ ਦੇ ਹਮਲੇ ਦੇ ਬਾਅਦ ਪੈਦਾ ਹੋ ਗਏ ਸਨ। 316 ਈਸਾ ਪੂਰਵ ਤੱਕ ਮੌਰੀਆ ਖ਼ਾਨਦਾਨ ਨੇ ਪੂਰੇ ਉੱਤਰੀ ਪੱਛਮ ਵਾਲਾ ਭਾਰਤ ਉੱਤੇ ਅਧਿਕਾਰ ਕਰ ਲਿਆ ਸੀ। ਅਸ਼ੋਕ ਦੇ ਰਾਜ ਵਿੱਚ ਮੌਰੀਆ ਖ਼ਾਨਦਾਨ ਦਾ ਬੇਹੱਦ ਵਿਸਥਾਰ ਹੋਇਆ।

ਸ਼ਾਸ਼ਕਾਂ ਦੀ ਸੂਚੀ ਸੋਧੋ

ਚੰਦਰਗੁਪਤ ਮੌਰੀਆ 322 ਈਸਾਪੂਰਵ - 298 ਈਸਾਪੂਰਵ

ਬਿੰਦੁਸਾਰ 297 ਈਸਾਪੂਰਵ - 272 ਈਸਾਪੂਰਵ

ਅਸ਼ੋਕ 273 ਈਸਾਪੂਰਵ - 232 ਈਸਾਪੂਰਵ

ਦਸ਼ਰਥ ਮੌਰੀਆ 232 ਈਸਾਪੂਰਵ - 224 ਈਸਾਪੂਰਵ

ਸੰਪ੍ਰਤੀ 224 ਈਸਾਪੂਰਵ - 215 ਈਸਾਪੂਰਵ

ਸ਼ਾਲਿਸੁਕ 215 ਈਸਾਪੂਰਵ - 202 ਈਸਾਪੂਰਵ

ਦੇਵਵਰਮੰਨ 202 ਈਸਾਪੂਰਵ - 195 ਈਸਾਪੂਰਵ

ਸ਼ਤਧੰਵੰਨ ਮੌਰੀਆ 195 ਈਸਾਪੂਰਵ 187 ਈਸਾਪੂਰਵ

ਬਰਿਹਦਰਥ ਮੌਰੀਆ 187 ਈਸਾਪੂਰਵ - 185 ਈਸਾਪੂਰਵ

Alo jnab hor kidda❣️❣️

Explanation:

Answered by shrutisharma4567
6

Explanation:

ਮੌਰੀਆ ਰਾਜਵੰਸ਼ (322 - 185 ਈਸਾਪੂਰਵ) ਪ੍ਰਾਚੀਨ ਭਾਰਤ ਦਾ ਇੱਕ ਰਾਜਵੰਸ਼ ਸੀ। ਇਸਨੇ 137 ਸਾਲ ਭਾਰਤ ਵਿੱਚ ਰਾਜ ਕੀਤਾ। ਇਸ ਦੀ ਸਥਾਪਨਾ ਦਾ ਪੁੰਨ ਚੰਦਰਗੁਪਤ ਮੌਰੀਆ ਅਤੇ ਉਸ ਦੇ ਮੰਤਰੀ ਕੌਟਲਿਆ ਨੂੰ ਦਿੱਤਾ ਜਾਂਦਾ ਹੈ, ਜਿਹਨਾਂ ਨੇ ਨੰਦ ਖ਼ਾਨਦਾਨ ਦੇ ਸਮਰਾਟ ਘਨਾਨੰਦ ਨੂੰ ਹਾਰ ਦਿੱਤੀ।ਇਹ ਸਾਮਰਾਜ ਪੂਰਵ ਵਿੱਚ ਮਗਧ ਰਾਜ ਵਿੱਚ ਗੰਗਾ ਨਦੀ ਦੇ ਮੈਦਾਨਾਂ (ਅੱਜ ਦਾ ਬਿਹਾਰ ਅਤੇ ਬੰਗਾਲ)ਤੋਂ ਸ਼ੁਰੂ ਹੋਇਆ। ਇਸ ਦੀ ਰਾਜਧਾਨੀ ਪਾਟਲੀਪੁਤਰ (ਅੱਜ ਦੇ ਪਟਨੇ ਸ਼ਹਿਰ ਦੇ ਕੋਲ) ਸੀ। ਚੰਦਰਗੁਪਤ ਮੌਰੀਆ ਨੇ 322 ਈਸਾ ਪੂਰਵ ਵਿੱਚ ਇਸ ਸਾਮਰਾਜ ਦੀ ਸਥਾਪਨਾ ਕੀਤੀ ਅਤੇ ਤੇਜੀ ਨਾਲ ਪੱਛਮ ਦੀ ਤਰਫ ਆਪਣਾ ਸਾਮਰਾਜ ਦਾ ਵਿਕਾਸ ਕੀਤਾ। ਉਸਨੇ ਕਈ ਛੋਟੇ ਛੋਟੇ ਖੇਤਰੀ ਰਾਜਾਂ ਦੇ ਆਪਸੀ ਮੱਤਭੇਦਾਂ ਦਾ ਫਾਇਦਾ ਚੁੱਕਿਆ ਜੋ ਸਿਕੰਦਰ ਦੇ ਹਮਲੇ ਦੇ ਬਾਅਦ ਪੈਦਾ ਹੋ ਗਏ ਸਨ। 316 ਈਸਾ ਪੂਰਵ ਤੱਕ ਮੌਰੀਆ ਖ਼ਾਨਦਾਨ ਨੇ ਪੂਰੇ ਉੱਤਰੀ ਪੱਛਮ ਵਾਲਾ ਭਾਰਤ ਉੱਤੇ ਅਧਿਕਾਰ ਕਰ ਲਿਆ ਸੀ। ਅਸ਼ੋਕ ਦੇ ਰਾਜ ਵਿੱਚ ਮੌਰੀਆ ਖ਼ਾਨਦਾਨ ਦਾ ਬੇਹੱਦ ਵਿਸਥਾਰ ਹੋਇਆ।

MARK IT AS BRAINLIEST!

Similar questions