ਤੁਹਾਡੇ ਮਾਤਾ ਜੀ ਆਂਢ ਗੁਆਂਢ ਅਤੇ ਰਿਸ਼ਤੇਦਾਰ ਨਾਲ ਕਿਸ ਤਰਾਂ੍ਹ ਵਿਵਹਾਰ ਕਰਦੇ ਹਨ - ਕੋਈ ਦਸ ਲਾੲੀਨਾ ਲਿਖੇ -
Answers
Answered by
0
Answer:
hope it helps
Explanation:
ਮੇਰੇ ਪੱਤਰ ਦੇ ਜਵਾਬ `ਚ ਸ. ਹਰਦੇਵ ਸਿੰਘ ਜੀ ਦਾ ਪੱਤਰ ਛਪਿਆ ਹੈ। ਉਨ੍ਹਾਂ ਦੇ ਲਿਖਣ ਮੁਤਾਬਕ, “ਆਸ ਹੈ ਕਿ ਵੀਰ ਸਰਵਜੀਤ ਸਿੰਘ ਜੀ ਆਪਣੇ ਪੱਤਰ ਵਿੱਚ ਦਿੱਤੀ ਗਲਤ ਜਾਣਕਾਰੀ ਦੀ ਸੁਧਾਈ ਕਰਨ ਗੇ” ਜੇ ਉਹ ਸਮਝਦੇ ਹਨ ਕਿ ਮੈਂ ਕੋਈ ਗਲਤ ਜਾਣਕਾਰੀ ਦਿੱਤੀ ਹੈ ਤਾਂ ਮੈਂ ਉਸ ਨੂੰ ਵਾਪਸ ਲੈ ਲੈਂਦਾ ਹਾਂ। ਚਲੋ ਮੰਨ ਲਓ ਕਿ ‘ਤੱਤ ਗੁਰਮਤਿ ਪਰਿਵਾਰ’ ਨੇ ਉਨ੍ਹਾਂ ਦਾ “ਬਿਸਤਰਾ ਗੋਲ” ਗੋਲ ਨਹੀ ਸੀ ਕੀਤਾ, ਸਗੋਂ ਉਨ੍ਹਾਂ ਆਪ ਹੀ ਅਸਤੀਫ਼ਾ ਦਿੱਤਾ ਸੀ ਤਾਂ ਵੀ ਉਨ੍ਹਾਂ ਦਾ ਵਾਰ-ਵਾਰ ਇਹ ਲਿਖਣਾ ਕਿ ‘ਤੱਤ ਗੁਰਮਤਿ ਪਰਿਵਾਰ’ ਵਾਲੇ ਜਾਣਕਾਰੀ ਦੇਣ ਕੇ ਉਹ ਕੌਣ ਹਨ, ਉਸ ਦੀ ਬਦ ਨੀਤੀ ਹੀ ਸਾਬਤ ਕਰਦਾ ਹੈ। ਉਸ ਸੱਜਣ ਵੱਲੋਂ ਦਿੱਤਾ ਗਿਆ ਇਕਬਾਲੀਆ ਬਿਆਨ ਕਾਬਲੇ ਤਰੀਫ਼ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਉਸ ਸੱਜਣ ਨੇ ਸੰਖੇਪ ਅਤੇ ਸਪੱਸ਼ਟ ਸ਼ਬਦਾਵਲੀ ਵਰਤੀ ਹੈ। ਇਸ ਲਈ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ।
Similar questions