Hindi, asked by guri45733, 9 months ago

ਪ੍ਰਸ਼ਨ:- ਤੁਹਾਡੇ ਪਿਤਾ ਜੀ ਵਿਦੇਸ਼ ਗਏ ਹੋਏ ਹਨ। ਤੁਹਾਡੀ ਮਾਤਾ ਜੀ ਦੀ ਸਿਹਤ ਖਰਾਬ ਹੋ ਗਈ ਹੈ। ਪਿਤਾ ਜੀ ਨੂੰ ਜਲਦੀ ਘਰ
ਪਰਤਣ ਲਈ ਪੱਤਰ ਲਿਖੋ।

Answers

Answered by daljeetsinghbrar7
100

ਸਤ ਸ਼੍ਰੀ ਅਕਾਲ ਜੀ ,

ਪ੍ਰੀਖਿਆ ਭਵਨ,

......….. ਕੇਂਦਰ

............. ਸ਼ਹਰ

ਮਿਤੀ ..........

ਸਤਿਕਾਰ ਯੋਗ ਪਿਤਾ ਜੀ,

ਸਤਿ ਸ਼੍ਰੀ ਅਕਾਲ।

ਪਿਤਾ ਜੀ ਪਿਛਲੇ ਹਫਤੇ ਵੀ ਮੈ ਆਪ ਜੀ ਨੂੰ ਇੱਕ ਪੱਤਰ ਲਿਖਿਆ ਸੀ ਪਰ ਅਾਪ ਵਲੋਂ ਕੋਈ ਉੱਤਰ ਨਹੀਂ ਆਇਆ।ਮੈ ਟੈਲੀਫੋਨ ਕਰਨ ਦੀ ਵੀ ਬਹੁਤ ਕੋਸ਼ਿਸ਼ ਕੀਤੀ ਪਰ ਤੁਹਾਡੇ ਨਾਲ ਮੇਲ ਨਹੀਂ ਹੋਇਆ। ਇਸ ਲਈ ਮੈਂ ਫਿਰ ਆਪ ਜੀ ਨੂੰ ਪੱਤਰ ਲਿਖ ਰਿਹਾ ਹਾਂ। ਸਮਾਚਾਰ ਇਹ ਹੈ ਕਿ ਮਾਤਾ ਜੀ ਨੂੰ ਜੂਨ ਦੇ ਮਹੀਨੇ ਤੋਂ ਤੇਜ ਬੁਖਾਰ ਹੈ। ਅੱਜ ਦਸ ਦਿਨ ਬੀਤ ਜਾਣ ਤੇ ਵੀ ਕੋਈ ਫਰਕ ਨਜਰ ਨਹੀਂ ਆ ਰਿਹਾ। ਗਰਮੀ ਬਹੁਤ ਜਾਦਾ ਪੈ ਰਹੀ ਹੈ । ਮਾਤਾ ਜੀ ਦੀ ਸਿਹਤ ਵੀ ਅੱਗੇ ਨਾਲੋ ਕਮਜ਼ੋਰ ਹੈ। ਹੁਣ ਤਾਂ ਓਹਨਾ ਨੂੰ ਖਾਂਸੀ,ਬੁਖਾਰ ਤੇ ਬੀ. ਪੀ. ਵੀ ਬਹੁਤ ਜਾਦਾ ਹੋ ਗਿਆ ਹੈ। ਅਸੀਂ ਓਹਨਾ ਦਾ ਇਲਾਜ ਡਾ. ਸੰਧੂ ਕੋਲੋ ਕਰਵਾ ਰਹੇ ਹਾਂ। ਡਾਕਟਰ ਨੇ ਦੱਸਿਆ ਹੈ ਕਿ ਓਹਨਾ ਨੂ ਮਿਆਦੀ ਬਿਮਾਰੀ ਹੈ। ਦੋ- ਤਿੰਨ ਹਫ਼ਤਿਆਂ ਤਕ ਉਤਰੇਗਾ। ਪਰ ਉਹ ਬਹੁਤ ਫ਼ਿਕਰ ਕਰ ਰਹੇ ਹਨ । ਓਹ ਵਾਰ ਵਾਰ ਥੋਨੂੰ ਮਿਲਣ ਲਈ ਕਹਿ ਰਹੇ ਹਨ।

see the attachment for next

ਉਮੀਦ ਕਰਦੀ ਆ ਕਿ ਤੁਹਾਨੂੰ ਮੇਰਾ ਜਵਾਬ ਸਹੀ ਲਗਾ ਹੋਵੇਗਾ।

ਸਤਿ ਸ਼੍ਰੀ ਅਕਾਲ।

mark my answer brainliest please

Attachments:
Answered by keshavraj55
1

Answer:

heres your answer

hope its help you

Attachments:
Similar questions