World Languages, asked by ekammann27, 9 months ago


ਪੱਤਰ -
ਹੁਸ਼ਨ , ਹੋਸਟਲ ਵਿਚ ਰਹਿੰਦੀ ਆਪਣੀ ਛੋਟੀ ਭੈਣ ਨੂੰ ਫਜ਼ੂਲ ਖਰਚੀ ਰੋਕਣ
ਅਤੇ ਬੱਚਤ ਕਰਨ ਦੀ ਦੀ ਪ੍ਰੇਰਨਾ ਲਈ ਪੱਤਰ ਲਿਖੋ।

Answers

Answered by bpushpita88
3

Explanation:

ਊਰਜਾ ਅਤੇ ਪਾਣੀ ਬਚਾਉਣ ਦੇ ਉਪਰਾਲਿਆਂ ਦਾ ਲਾਭ ਉਠਾਉਣ ਲਈ ਤੁਹਾਡਾ ਮਕਾਨ ਮਾਲਕ ਹੋਣਾ ਜ਼ਰੂਰੀ ਨਹੀਂ ਹੈ। ਆਸਟਰੇਲੀਆ ਵਿਚ ਲਗਭਗ ਇਕ ਤਿਹਾਈ ਲੋਕ ਕਿਰਾਏ ਦੇ ਘਰਾਂ ਵਿਚ ਰਹਿੰਦੇ ਹਨ, ਜਦਕਿ ਕਿਰਾਏ ਦੇ ਘਰ ਵਿਚ ਕੁਝ ਤਬਦੀਲ ਕਰਨ ਤੇ ਪਾਬੰਦੀਆਂ ਹਨ, ਇਥੇ ਤੁਹਾਡੇ ਬਿੱਲ ਅਤੇ ਵਾਤਾਵਰਨ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਰਸਤੇ ਹਨ, ਭਾਵੇਂ ਸੂਰਜੀ ਪੈਨਲ ਅਤੇ ਮੀਂਹ ਦੇ ਪਾਣੀ ਦੇ ਟੈਂਕ ਇੱਕ ਵਿਕਲਪ ਨਹੀਂ ਵੀ ਹਨ।

Similar questions