India Languages, asked by Bhadrashree, 10 months ago

ਫ਼ਰੀਦ ਜੀ ਨੇ ਆਪਣੇ ਸ਼ਲੋਕਾਂ ਵਿਚ ਸਰੀਰ ਦੀ ਨਾਸ਼ਮਾਨਤਾ ਬਾਰੇ ਕੀ ਸਮਝਾਇਆ ਹੈ

Answers

Answered by Anonymous
0

ਸਲੋਕ:-

ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ ॥ ਜੇ ਸਉ ਵਰ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ ॥੪੧॥

ਅਰਥ:-

ਸ਼ੇਖ਼ ਫਰੀਦ (ਹੁਣ) ਬੁੱਢਾ ਹੋ ਗਿਆ ਹੈ, ਸਰੀਰ ਕੰਬਣ ਲੱਗ ਪਿਆ ਹੈ। ਜੇ ਸਉ ਵਰ੍ਹੇ ਭੀ ਜੀਊਣਾ ਮਿਲ ਜਾਏ, ਤਾਂ ਭੀ (ਅੰਤ ਨੂੰ) ਸਰੀਰ ਮਿੱਟੀ ਹੋ ਜਾਇਗਾ।

Answered by harpalsinghbatth808
0

ਸ਼ੇਖ ਫਰੀਦ ਹੁਣ ਬੁੱਢਾ ਹੋ ਗਿਆ ਸੀ ਉਸ ਦਾ ਸਰੀਰ ਹੋਣ ਲੱਗ ਪਿਆ ਸੀ ਜੇ ਸੌ ਕਰੇ ਵੀ ਕਿਉਂ ਨਾ ਮਿਲ ਜਾਏ ਤਾਂ ਵੀ ਸਰੀਰ ਮਿੱਟੀ ਹੋ ਜਾਏਗਾ

Explanation:

i hope help you

Similar questions