India Languages, asked by ranveergill1911, 10 months ago

ਤੁਹਾਡੇ ਦੋਸਤ ਦੀ ਸਿਹਤ ਜੰਕ ਫੂਡ ਖਾਣ ਨਾਲ ਖਰਾਬ ਹੋ ਗਈ ਹੈ , ਉਸ ਨੂੰ ਇਕ ਪੱਤਰ ਰਾਹੀਂ ਖਣਿਜ ਪਦਾਰਥਾਂ ਨਾਲ ਭਰਪੂਰ ਭੋਜਨ ਭਾਵ ਸੰਤੁਲਿਤ ਖੁਰਾਕ ਖਾਣ ਲਈ ਸੁਝਾਅ ਦਿਓ ।​

Answers

Answered by sweety151sah
2

Answer:

ਬੱਚਿਆਂ ਦੇ ਯਾਦ ਕਰਨ ਅਤੇ ਸਾਂਝੇ ਕਰਨ ਲਈ 100 ਸਿਹਤ ਸਬੰਧੀ ਸੰਦੇਸ਼ 8-14 ਸਾਲ ਦੇ ਬੱਚਿਆਂ ਲਈ ਤਿਆਰ ਕੀਤੇ ਗਏ ਸਿਹਤ ਸਿੱਖਿਆ ਸਬੰਧੀ ਸੰਦੇਸ਼ ਸਧਾਰਨ, ਭਰੋਸੇਯੋਗ ਹਨ। ਇਸ ਲਈ ਇਸ ਵਿੱਚ 10-14 ਸਾਲਾਂ ਦੇ ਨੌਜਵਾਨ ਗੱਭਰੂ ਸ਼ਾਮਲ ਹਨ। ਸਾਨੂੰ ਲੱਗਦਾ ਹੈ ਕਿ 10-14 ਸਾਲਾਂ ਦੇ ਨੌਜਵਾਨ ਗੱਭਰੂਆਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਯਕੀਨੀ ਬਣਾਉਣਾ ਲਾਹੇਵੰਦ ਅਤੇ ਮਹੱਤਵਪੂਰਨ ਹੈ ਕਿਉਂਕਿ ਇਸ ਉਮਰ ਦੇ ਬੱਚੇ ਅਕਸਰ ਆਪਣੇ ਪਰਿਵਾਰ ਵਿੱਚ ਛੋਟੇ ਬੱਚਿਆਂ ਦਾ ਧਿਆਨ ਰੱਖਦੇ ਹਨ। ਨਾਲ ਹੀ, ਇਸ ਤਰ੍ਹਾਂ ਆਪਣੇ ਪਰਿਵਾਰਾਂ ਦੀ ਮਦਦ ਕਰਨ ਲਈ ਕੀਤੇ ਜਾ ਰਹੇ ਉਹਨਾਂ ਦੇ ਕੰਮ ਨੂੰ ਸਮਝਣਾ ਅਤੇ ਸ਼ਲਾਘਾ ਕਰਨਾ ਵੀ ਮਹੱਤਵਪੂਰਨ ਹੁੰਦਾ ਹੈ।

Answered by Anonymous
8

"ਤੁਹਾਡੇਦੋਸਤ ਦੀ ਕਸਹਤ ਜੰਕ ਫੂਡ ਖਾਣ ਨਾਲ ਖਰਾਬ ਹੋਗਈ ਹੈ, ਉਸ ਨੂੰ ਇਕ ਪ੍ਿੱਤਰ ਰਾਹੀ ਂਖਕਣਜ ਪ੍ਦਾਰਥਾਂਨਾਲ ਭਰਪ੍ੂਰ

ਭੋਜਨ ਭਾਿ ਸੰਤੁਕਲਤ ਖੁਰਾਕ ਖਾਣ ਲਈ ਸੁਝਾਅ ਕਦਓ।"

please please mark as brainliest

Attachments:
Similar questions