India Languages, asked by mohanpahva6396, 10 months ago

ਸਮਾਜ ਵਿਚ ਬਜ਼ੁਰਗਾਂ ਦਾ ਸਥਾਨ ਤੇ ਲੇਖ

Answers

Answered by shivansh881097
6

Answer:

ਸਮਾਜ ਵਿਚ ਬਜ਼ੁਰਗਾਂ ਦਾ ਸਥਾਨ ਤੇ ਲੇਖ

Answered by gillharjeet195
5
  • ਫਾਰਸੀ ਵਿਚ ਬਜ਼ੁਰਗ ਸ਼ਬਦ ਦਾ ਅਰਥ ਹੈ ਵੱਡਾ. ਉਮਰ ਵਿਚ ਹੀ ਨਹੀਂ ਸਗੋਂ ਸਿਆਣੇਪਨ ਵਿਚ ਵੀ.ਬੁਢਾਪਾ ਜਿੰਦਗੀ ਦੇ ਹਰ ਦੌਰ ਵਿੱਚੋ ਗੁਜਰੀਆ ਹੋਇਆ ਹੁੰਦਾ ਹੈ.ਬਜ਼ੁਰਗ ਆਪਣੀ ਸਿਆਣਪ ਨਾਲ ਘਰ ਨੂੰ ਜੋੜੀ ਰੱਖਦੇ ਹਨ. ਪਰ ਅੱਜ ਦੇ ਸਮੇ ਵਿਚ ਬਚੇ ਆਪਣੇ ਮਾਪਿਆਂ ਨੂੰ ਬੋਝ ਸਮਜਦੇ ਹਨ.
Similar questions