ਕਾਵਿ - ਟੁਕੜੀ
ਮਹਿਕਾਂ ਵੰਡੋ ਚਾਰ ਚੁਫੇਰੇ ,
ਰੱਖੋ ਫੁੱਲਾਂ ਵਰਗੇ ਚਿਹਰੇ ।
ਇਹ ਦੁਨੀਆਂ ਰੰਗੀਨ ਬਣਾਓ,
ਝਗੜੇ ਝੇੜੇ ਛੱਡੋ ਆਓ।
ਹੱਸੋ ਖੇਡੋ ਮੌਜ ਮਨਾਓ।
ਪ੍ਰਸ਼ਨ । ਚਾਰ ਚੁਫੇਰੇ ਕੀ ਵੰਡਣਾ ਚਾਹੀਦਾ ਹੈ ?
ਪ੍ਰਸ਼ਨ 2. ਇਸ ਦੁਨੀਆਂ ਨੂੰ ਰੰਗੀਨ ਬਣਾਉਣ ਤੋਂ ਕੀ ਭਾਵ ਹੈ ?
ਪ੍ਰਸ਼ਨ 3. ਇਸ ਕਵਿਤਾ ਵਿੱਚ ਕਵੀ ਸਾਨੂੰ ਕੀ ਸੰਦੇਸ਼ ਦਿੰਦਾ ਹੈ ?
Answers
Answered by
5
Answer:
ੳੁੱਤਰ : ਸਾਨੂੰ ਚਾਰ ਚੁਫ਼ੇਰੇ ਮਹਿਕਾਂ ਵੰਡਣੀਆਂ ਚਾਹੀਦੀਆਂ ਹਨ।
ਓੁੱਤਰ: ਇਸ ਦੁਨੀਆਂ ਨੂੰ ਰੰਗੀਨ ਬਣਾਉਣ ਤੋਂ ਭਾਵ ਝਗੜੇ ਖਤਮ ਕਰਨਾ ਹੈ।
ਉੱਤਰ: ਇਸ ਕਵਿਤਾ ਵਿੱਚ ਕਵੀ ਸਾਨੂੰ ਖੁਸ਼ ਰਹਿਣ ਦਾ ਸੰਦੇਸ਼ ਦਿੰਦਾ ਹੈ।
please mark it as brainliest...
Similar questions