ਵਜੀਦ ਜੀ ਨੇ ਕਿੰਨੇ ਗੰਥਾਂ ਦੀ ਰਚਨਾ ਕੀਤੀ?
Answers
Answered by
1
Answer:
ਬਾਬਾ ਵਜੀਦ ਇੱਕ ਪੰਜਾਬੀ ਸੂਫ਼ੀ ਕਵੀ ਸੀ।
ਵਜੀਦ ਜੀ ਦੀ ਰਚਨਾ ਪੰਜਾਬੀ ਤੇ ਹਿੰਦੀ ਦੋਹਾਂ ਭਾਸਾਵਾਂ ਵਿੱਚ ਹੀ ਮਿਲਦੀ ਹੈ। ਹਿੰਦੀ ਵਿੱਚ 150 ਦੇ ਲਗਭਗ ਅੜਿੱਲ ਮਿਲਦੇ ਹਨ। ਆਪ ਦੀ ਰਚਨਾ ਨੂੰ ਹਿੰਦੀ ਵਿੱਚ ਅਰਿੱਲ ਕਿਹਾ ਜਾਂਦਾ ਹੈ। ਪਦਮ ਨੇ ਆਪਣੀ ਪੁਸਤਕ ‘ਬਾਬਾ ਫਜੀਦ` ਵਿੱਚ 135 ਅੜਿੱਲ ਵੀ ਸ਼ਾਮਿਲ ਕੀਤੇ ਹਨ, ਇਸ ਤੋਂ ਇਲਾਵਾ ਰਚਿਤ 14 ਗ੍ਰੰਥ ਵੀ ਦੱਸੇ ਹਨ ਜਿਹਨਾਂ ਵਿੱਚ ਉਤਪਤੀਨਾਮਾ, ਗਰਜਨਾਮਾ, ਪ੍ਰੇਮ ਨਾਮਾ ਤੇ ਗੁਣਨਾਮ ਮਾਲਾ ਆਦਿ ਆਉਤਂਦੇ ਹਨ ਵਜੀਦ ਜੀ ਦੀਆਂ ਸਾਥੀਆਂ ਵੀ ਮਿਲਦੀਆ ਹਨ ਜਿਹਨਾਂ ਨੂੰ ਰਜਬ ਅਲੀ ਨੇ ਇੱਕ ਥਾਂ ਇੱਕਠਾ ਕੀਤਾ।8 ਵਜੀਦ ਨੇ ਹਿੰਦੀ ਵਿੱਚ 14 ਪੁਸਤਕਾ ਲਿਖੀਆਂ। ਵਜੀਦ ਦੀ ਕਵਿਤਾ ਦੀ ਸੁਰ ਅਤੇ ਮੁਹਾਵਰਾ ਮੱਧਕਾਲੀ ਅਧਿਆਤਮਕਤਾ ਵਾਲਾ ਹੀ ਹੈ
hope it help
plz mark me as brainlist
Similar questions