ਤੁਸੀਂ ਆਪਣੇ ਬੈਂਕ ਖਾਤੇ ਨੂੰ ਅਧਾਰ ਕਾਰਡ ਨਾਲ ਜੋੜਨਾ ਚਾਹੁੰਦੇ ਹੋ,ਇਸ ਸੰਬੰਧੀ ਬੈਂਕ ਅਧਿਕਾਰੀ ਨੂੰ ਪੱਤਰ ਲਿਖੋ
Answers
Answered by
6
Explanation:
ਆਧਾਰ ਕਾਰਡ ਦੀ ਅਹਿਮੀਅਤ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਆਧਾਰ ਅਤੇ ਪੈਨ ਦੀ ਲਿਕਿੰਗ ਲਈ ਡੈੱਡਲਾਈਨ ਤੈਅ ਕੀਤੇ ਜਾਣ ਤੋਂ ਬਾਅਦ ਹੁਣ ਇਹ ਗੱਲ ਹੋਰ ਵੀ ਪੁਖ਼ਤਾ ਹੋ ਗਈ ਹੈ। ਅਜਿਹੇ ਵਿਚ ਇਹ ਕਹਿਣਾ ਬਿਲਕੁੱਲ ਵੀ ਗਲ਼ਤ ਨਹੀਂ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਲੋਕਾਂ ਲਈ ਬਿਨਾਂ ਆਧਾਰ ਕਾਰਡ ਫਾਈਨਾਂਸ਼ੀਅਲ ਲਾਈਫ਼ ਦੀ ਕਲਪਨਾ ਕਰਨਾ ਮੁਸ਼ਕਲ ਹੋਵੇਗਾ।
ਹੁਣ ਤੱਕ ਬੱਚਿਆਂ ਲਈ ਆਧਾਰ ਰੱਖਣਾ ਜ਼ਰੂਰੀ ਨਹੀਂ, ਪਰ ਇਸ ਦੇ ਲਈ ਉਹਨਾਂ ਦਾ ਨਾਮਜ਼ਦ ਕਰਨ ਵਿਚ ਕੋਈ ਨੁਕਸਾਨ ਵੀ ਨਹੀਂ। ਇਹ ਸਿਰਫ਼ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਸਕਦਾ ਹੈ। ਅਜਿਹੇ ਕਈ ਮੌਕੇ ਸਾਹਮਣੇ ਆਉਂਦੇ ਹਨ, ਜਦੋਂ ਤੁਹਾਡੇ ਬੱਚੇ ਨੂੰ ਪਛਾਣ ਪ੍ਰਮਾਣ ਪੱਤਰ ਕਰਨਾ ਪੈਂਦਾ ਹੈ। ਅਜਿਹੇ ਵਿਚ ਆਧਾਰ ਕਾਰਡ ਕਾਫ਼ੀ ਮਦਦਗਾਰ ਸਾਬਤ ਹੋ ਸਕਦਾ ਹੈ।
Similar questions