ਦੇ ਧਰਤੀ ਦੇ ਧੁਰੇ ਦੇ ਝੁਕਾਓ ਦਾ ਕੀ ਅਰਥ ਹੈ।
Answers
Answered by
45
1. ਪ੍ਰਸ਼ਨ - ਧਰਤੀ ਦੀ ਦੈਨਿਕ ਗਤੀ ਕੀ ਹੁੰਦੀ ਹੈ ?
ਉੱਤਰ - ਧਰਤੀ ਸੂਰਜ ਦੇ ਸਾਹਮਣੇ ਆਪਣੇ ਧੁਰੇ 'ਤੇ ਪੂਰਬ ਵੱਲ ਘੁੰਮਦੀ ਰਹਿੰਦੀ ਹੈ | ਇਹ ਚੌਵੀ ਘੰਟੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ | ਇਸਨੂੰ ਧਰਤੀ ਦੀ ਦੈਨਿਕ ਗਤੀ ਆਖਦੇ ਹਨ | ਇਸ ਦੇ ਕਾਰਣ ਧਰਤੀ 'ਤੇ ਦਿਨ ਅਤੇ ਰਾਤ ਬਣਦੇ ਹਨ |
Similar questions