ਅੱਜ ਦਾ ਮਨੁੱਖ ਪੈਸੇ ਦੇ ਪਿੱਛੇ ਅੰਨ੍ਹੇ ਵਾਹ ਦੌੜੀ ਜਾ
ਰਿਹਾ ਹੈ ! ਪੰਜ ਰੁਪਏ ਮਿਲਣ ਤਾਂ ਦਸ ਦਸ ਰੁਪਏ
ਮਿਲਣ ਤਾਂ ਸੋ ਰੁਪਏ, ਅਤੇ ਸੋ ਮਿਲਣ ਤੇ ਹਾਜ਼ਰ ਦੀ
ਇੱਛਾ ਲਈ ਉਹ ਅੰਨੀ ਦੌੜ ਵਿਚ ਸ਼ਾਮਲ ਹੈ ! ਇਸ
ਦੌੜ ਦਾ ਕੋਈ ਅੰਤ ਨਹੀਂ ਪੈਸੇ ਦੀ ਇਸ ਦੌੜ ਵਿਚ
ਸਾਰੇ ਮਾਨਵੀ ਅਤੇ ਪਰਿਵਾਰਿਕ ਸੰਬੰਧ ਕਿਤੇ ਪਿੱਛੇ
ਰਹਿ ਗਏ ਹਨ ! ਆਪਣੇ ਪਰਾਏ ਦੇ ਭੇਦ-ਭਾਵ ਨੂੰ
ਭੁਲ ਗਿਆ ਹੈ। ਉਸਦੇ ਕੋਲ ਆਪਣੇ ਬੱਚਿਆਂ ਲਈ ,.
ਆਪਣੀ ਪਤਨੀ ਲਈ ਕੋਈ ਸਮਾਂ ਨਹੀਂ ਹੈ। ਪੈਸੇ ਦੇ
ਲਈ ਪੁੱਤਰ ਦਾ ਪਿਓ ਦੇ ਨਾਲ, ਧੀ ਦਾ ਮਾਂ ਨਾਲ ਅਤੇ
ਪਤੀ ਦਾ ਪਤਨੀ ਨਾਲ ਝਗੜਾ ਹੋ ਰਿਹਾ ਹੈ। ਭਰਾ-ਭਰਾ
ਖੂਨ ਦਾ ਪਿਆਸਾ ਹੈ! ਪੈਸੇ ਲਈ ਲੋਭ ਮਨੁੱਖ ਨੂੰ
ਕਈ ਤਰਾਹ ਦੇ ਘਿਨੌਣੇ ਅਪਰਾਧ ਕਰਨ ਲਈ ਉਕਸਾ
ਰਿਹਾ ਹੈ। ਇਹ ਲੋਭ ਦਾ ਹੀ ਨਤੀਜਾ ਹੈ, ਥਾਂ - ਥਾਂ ਤੇ
ਕਤਲ , ਲੁੱਟ-ਖਸੁੱਟ, ਅਪਹਰਨ ਅਤੇ ਚੋਰੀ, ਡਕੈਤੀ
ਦੀਆ ਘਟਨਾਵਾਂ ਵੱਧ ਰਹੀਆਂ ਹਨ। ਇਸ ਰੋਗੀ
ਮਾਨਸਿਕਤਾ ਨੂੰ ਬਦਲਣ ਦੇ ਲਈ ਸਾਨੂੰ ਹਰ ਪੱਧਰ ਤੇ
ਯਤਨ ਕਰਨੇ ਪੈਣਗੇ !
ਦੇ
ਪੈਸੇ ਦੀ ਦੌੜ ਵਿਚ ਕਿਹੜੇ ਸਬੰਧ ਪਿੱਛੇ ਰਹਿ ਗਏ ਹਨ ?
who so ever know Punjabi please tell the answer
Answers
Answered by
0
Answer:
वाहेगुरु जी दा खालसा वाहेगुरु जी दी फतेह इसके अलावा हमें और कुछ नहीं आता जी हम पंजाबी नहीं पढ़ पाते हैं
Similar questions