ਸੰਵੇਗ ਦਾ ਸੁਰੱਖਿਆ ਨਿਯਮ
Answers
Answered by
6
ਸੰਵੇਗ ਕਿਸੇ ਵਸਤੂ ਦੇ ਪੁੰਜ ਅਤੇ ਵੇਗ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ। ਜੇ ਕਿਸੇ ਵਸਤੂ ਦਾ ਪੁੰਜ (m) ਅਤੇ ਵੇਗ (v) ਹੋਵੇ ਤਾਂ ਸੰਵੇਗ (p) ਨੂੰ ਹੇਠ ਲਿਖੇ ਅਨੁਸਾਰ ਪ੍ਰਭਾਸਿਤ ਕੀਤਾ ਜਾ ਸਕਦਾ ਹੈ।
p=mv
ਸੰਵੇਗ ਦੇ ਪਰਿਮਾਣ ਅਤੇ ਦਿਸ਼ਾ ਦੋਨੋ ਹੀ ਹੁੰਦੇ ਹਨ। ਇਸ ਦੀ ਦਿਸ਼ਾ ਉਹ ਹੁੰਦੀ ਹੈ ਜੋ ਵੇਗ ਦੀ ਹੁੁੰਦੀ ਹੈ। ਇਸ ਦੀ ਇਕਾਈ ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਜਾਂ kgm/s ਜਾਂ kg.ms-1 ਹੈ।
ਦੋ ਵਸਤੂ ਦੇ ਆਪਸ ਵਿੱਚ ਟਕਰਾਉਣ ਤੋਂ ਪਹਿਲਾਂ ਸੰਵੇਗ ਦਾ ਜੋੜ ਅਤੇ ਦੋ ਵਸਤੂ ਦਾ ਟਕਰਾਉਣ ਤੋਂ ਬਾਅਦ ਦਾ ਸੰਵੇਗ ਦਾ ਜੋੜ ਬਰਾਬਰ ਹੁੰਦਾ ਹੈ ਜੇਕਰ ਉਹਨਾਂ ਤੇ ਕੋਈ ਅਸੰਤੁਲਿਤ ਬਲ ਕਾਰਜ ਨਹੀਂ ਕਰ ਰਿਹਾ ਹੋਵੇ। ਇਸ ਨੂੰ ਸੰਵੇਗ ਦਾ ਸੁਰੱਖਿਅਣ ਦਾ ਨਿਯਮ ਕਹਿੰਦੇ ਹਾਂ।
@ahluwaliamanmeet13
please follow for more help in punjabi
Similar questions