Physics, asked by yuvrajguraya29, 9 months ago


ਅਕਿਰਤਘਣ ਕਵਿਤਾ ਦਾ ਕੇਂਦਰੀ ਭਾਵ ਲਿਖੋ

Answers

Answered by mithusharma87564
9

ਧਰਤੀ ਨੂੰ ਉੱਚੇ ਪਰਬਤ, ਪੇੜ ਪੋਦਿਆਂ , ਮਨੁੱਖ , ਪੰਛੀ, ਨ ਦੀਆਂ, ਆਦਿ ਦਾ ਭਾਰ ਨਹੀਂ ਲਗਦਾ ਧਰਤੀ ਨੂੰ ਸਿਰਫ ਅਕ੍ਰਿਤਘਣ ਭਾਰੇ ਲਗਦੇ ਹਨ ਜੇੜੇ ਬੁਰਿਆ ਤੋਂ ਵੀ ਬੁਰੇ ਹੁੰਦੇ ਹਨ

Similar questions