Biology, asked by abishekk81930, 9 months ago

ਗੁਰੂ ਰਾਮਦਾਸ ਜੀ ਦੀ ਬਾਣੀ ਕਿਹੜੀ ਹੈ,​

Answers

Answered by manoj13432
4

Answer:

ਗੁਰੂ ਰਾਮਦਾਸ ਜੀ ਦੀ ਸਾਰੀ ਰਚਨਾ 1574 ਤੋਂ 1581 ਈ. ਤੱਕ ਗੁਰਿਆਈ ਦੇ ਸੱਤ ਕੁ ਸਾਲਾ ਵਿੱਚ ਰਚੀ। ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਰਾਗਾਂ ਦੀ ਗਿਣਤੀ 19 ਤੋਂ 30 ਕਰ ਦਿੱਤੀ। ਗੁਰੂ ਜੀ ਨੇ 19 ਤੋਂ 30 ਰਾਗ ਕਰ ਕੇ 11 ਰਾਗਾਂ ਵਿੱਚ ਵਾਧਾ ਕੀਤਾ। ਆਪ ਜੀ ਦੇ ਸ਼ਾਮਲ ਕੀਤੇ 11 ਰਾਗ ਇਹ ਹਨ। ਰਾਗ ਦੇਵ ਗੰਧਰੀ, ਰਾਗ ਬਿਹਾਗੜਾ, ਰਾਗ ਜੈਂਤਸਰੀ, ਰਾਗ ਟੋਡੀ, ਰਾਗ ਬੈਰਾੜੀ, ਰਾਗ ਗੌਂਡ, ਰਾਗ ਨਟ-ਨਾਰਾਇਣ, ਰਾਗ ਮਾਲੀ ਗਉੜਾ, ਰਾਗ ਕੰਦਾਰਾ, ਰਾਗ ਕਾਨੜਾ, ਤੇ ਰਾਗ ਕਲਿਆਣ ਆਪ ਜੀ ਦੀ ਰਚਨ, ਰਾਗ ਗਿਰੀ, ਰਾਗ ਮਾਲ, ਰਾਗ ਗਾਉੜੀ, ਰਾਗ ਆਸਾ, ਰਾਗ ਗੁੱਜਰੀ, ਰਾਗ ਦੇਵ ਗੰਧਾਰੀ ਰਾਗ ਬਿਹਾਗੜਾ, ਰਾਗ ਵਡਹੰਸ, ਰਾਗ ਸੌਰਠਿ, ਰਾਗ ਜੈਤਸਰੀ ਰਾਗ ਟੋਡੀ ਰਾਗ ਬੈਰਾੜੀ, ਰਾਗ ਤਿਲੰਗਾ ਰਾਗ ਸੂਹੀ, ਰਾਗ ਬਿਹਾਵਲ, ਰਾਗ ਗੌਂਡ, ਰਾਗ ਰਾਮਕਲੀ, ਰਾਗ ਨਟ ਨਰਾਇਣ ਰਾਗ ਮਾਲੀ ਗਉੜਾ ਰਾਗ ਮਾਰੂ ਰਾਗ ਤੁਖਾਰੀ ਰਾਗ ਕੇਦਾਰਾ, ਰਾਗ ਬਸੰਤ ਰਾਗ ਮਲਾਰ ਰਾਗ ਕਾਨੱੜਾ।

Explanation:

I think this answer may help you. Pls thank me and follow me for further new answers and questions.....

ਮੈਨੂੰ ਲਗਦਾ ਹੈ ਕਿ ਇਹ ਉੱਤਰ ਤੁਹਾਡੀ ਮਦਦ ਕਰ ਸਕਦਾ ਹੈ. Pls ਮੇਰਾ ਧੰਨਵਾਦ ਕਰਦੇ ਹਨ ਅਤੇ ਹੋਰ ਨਵੇਂ ਉੱਤਰਾਂ ਅਤੇ ਪ੍ਰਸ਼ਨਾਂ ਲਈ ਮੇਰਾ ਪਾਲਣ ਕਰਦੇ ਹਨI

Similar questions