India Languages, asked by Amandeepsingj123, 9 months ago

ਗੁਰੂ ਅਮਰਾਸ ਜੀ ਦੀ ਬਾਣੀ ਕਿਹੜੀ ਹੈ?

Answers

Answered by tiwanasavitojs
2

Explanation:

ਗੁਰੂ ਰਾਮਦਾਸ ਜੀ ਦੀ ਸਾਰੀ ਰਚਨਾ 1574 ਤੋਂ 1581 ਈ. ਤੱਕ ਗੁਰਿਆਈ ਦੇ ਸੱਤ ਕੁ ਸਾਲਾ ਵਿੱਚ ਰਚੀ। ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਰਾਗਾਂ ਦੀ ਗਿਣਤੀ 19 ਤੋਂ 30 ਕਰ ਦਿੱਤੀ। ਗੁਰੂ ਜੀ ਨੇ 19 ਤੋਂ 30 ਰਾਗ ਕਰ ਕੇ 11 ਰਾਗਾਂ ਵਿੱਚ ਵਾਧਾ ਕੀਤਾ। ਆਪ ਜੀ ਦੇ ਸ਼ਾਮਲ ਕੀਤੇ 11 ਰਾਗ ਇਹ ਹਨ। ਰਾਗ ਦੇਵ ਗੰਧਰੀ, ਰਾਗ ਬਿਹਾਗੜਾ, ਰਾਗ ਜੈਂਤਸਰੀ, ਰਾਗ ਟੋਡੀ, ਰਾਗ ਬੈਰਾੜੀ, ਰਾਗ ਗੌਂਡ, ਰਾਗ ਨਟ-ਨਾਰਾਇਣ, ਰਾਗ ਮਾਲੀ ਗਉੜਾ, ਰਾਗ ਕੰਦਾਰਾ, ਰਾਗ ਕਾਨੜਾ, ਤੇ ਰਾਗ ਕਲਿਆਣ ਆਪ ਜੀ ਦੀ ਰਚਨ, ਰਾਗ ਗਿਰੀ, ਰਾਗ ਮਾਲ, ਰਾਗ ਗਾਉੜੀ, ਰਾਗ ਆਸਾ, ਰਾਗ ਗੁੱਜਰੀ, ਰਾਗ ਦੇਵ ਗੰਧਾਰੀਰਾਗ ਬਿਹਾਗੜਾ, ਰਾਗ ਵਡਹੰਸ, ਰਾਗ ਸੌਰਠਿ, ਰਾਗ ਜੈਤਸਰੀ ਰਾਗ ਟੋਡੀਰਾਗ ਬੈਰਾੜੀ, ਰਾਗ ਤਿਲੰਗਾ ਰਾਗ ਸੂਹੀ, ਰਾਗ ਬਿਹਾਵਲ, ਰਾਗ ਗੌਂਡ, ਰਾਗ ਰਾਮਕਲੀ, ਰਾਗ ਨਟ ਨਰਾਇਣ ਰਾਗ ਮਾਲੀ ਗਉੜਾ ਰਾਗ ਮਾਰੂ ਰਾਗ ਤੁਖਾਰੀਰਾਗ ਕੇਦਾਰਾ, ਰਾਗ ਬਸੰਤ ਰਾਗ ਮਲਾਰ ਰਾਗ ਕਾਨੱੜਾ।

Similar questions