ਸਪਤ
ਸਿੰਧ ਤੋ ਤੁਹਾਡਾ ਕੀ ਭਾਵ ਹੈ
Answers
Answered by
20
Answer:
Can u translate this ???
Answered by
3
ਸਿੰਧ ਪਾਕਿਸਤਾਨ ਦੇ ਚਾਰ ਸੂਬਿਆਂ ਵਿਚੋਂ ਇਕ ਸੂਬਾ ਹੈ । ਵੱਖਰੀਆਂ ਬੋਲੀਆਂ ਬੋਲਣ ਵਾਲਿਆਂ ਟੋਲੀਆਂ ਤੇ ਰਹਿਤਲਾਂ ਵਾਲੇ ਲੋਕ ਇਥੇ ਵਸਦੇ ਨੇਂ । ਪਾਕਿਸਤਾਨ ਬਣਨ ਤੋਂ ਮਗਰੋਂ ਇਥੇ ਉਰਦੂ ਬੋਲਣ ਵਾਲੇ ਭਾਰਤ ਤੋਂ ਆਏ । ਪਾਕਿਸਤਾਨ ਦੇ ਹੋਰ ਪਾਸਿਆਂ ਤੋਂ ਵੀ ਇਥੇ ਲੋਕ ਆ ਕੇ ਵਸ ਰਏ ਨੇਂ । ਸਿੰਧ ਦੇ ਲੈਂਦੇ ਤੇ ਉਤਲੇ ਪਾਸੇ ਬਲੋਚਿਸਤਾਨ, ਉੱਤਰ 'ਚ ਪੰਜਾਬ ਚੜ੍ਹਦੇ ਪਾਸੇ ਰਾਜਸਥਾਨ ਤੇ ਗੁਜਰਾਤ ਅਤੇ ਦੱਖਣ ਚ ਅਰਬੀ ਸਾਗਰ ਹੈ।
I AM FROM PB..✌️❣️..
Similar questions
Science,
4 months ago
Social Sciences,
4 months ago
Science,
4 months ago
Physics,
8 months ago
Math,
1 year ago