ਰਹਿਰ ਬਿਯਸਾਰੇ ਸ਼ਨ ਕਰਨ ਜਰੀ ਨਾਨੀ ਦੇ ਪੁੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ।
ਪਵਣੁ ਗੁਰੂ ਪਾਰੀ ਧਿਰਸੇ ਦਿਉ ਦਾਧੀਗਤਾਧਾ ਇਹ ਹਰਤ
ਕਿਹਗੁਰੂ ਸਾਹਿਬ ਜੀ ਦੀਆਂ ਹਨ।
ਤਰ)
ਸਟੁਅਸਰਦਾਸ ਜੀ ਦੀ ਬਾਣੀ ਜਿਹੜੀ ਹੀ
3,
ਗੁਰੂ ਨਾਨਦਦੇਵ ਜੀ ਨੂੰ ਜਿਹੜਾ ਸਾਜਬੰਤਾਧਸੰਦ ਸੀ,
उ
)
ਸਸਾਬਤੇ ਦੇਸਦਾਰ ਦਿੱਥੇ ਪੈਦਾ ਹੁੰਦਾ ਹੈ
Answers
Answer:
ਰਹਿਤਨਾਮਾ ਅਜਿਹੀ ਧਾਰਮਿਕ ਰਚਨਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਸਿੱਖ ਧਰਮ ਦੇ ਪੈਰੋਕਾਰਾਂ ਲਈ ਜੀਵਨ ਜਾਂਚ ਦੱਸੀ ਜਾਂਦੀ ਹੈ।[1] ਬੇਸ਼ਕ ਹਰੇਕ ਧਰਮ ਵਿੱਚ ਹੀ ਉਸ ਦੇ ਪੈਰੋਕਾਰਾਂ ਲਈ ਉਸ ਦੇ ਵਿਸ਼ੇਸ਼ ਵਿਧਾਨ ਅਨੁਸਾਰ ਜੀਵਨ ਜਾਂਚ ਦਾ ਵਿਵਰਨ ਕਿਸੇ ਨਾ ਕਿਸੇ ਰੂਪ ਵਿੱਚ ਦਿੱਤਾ ਹੁੰਦਾ ਹੈ, ਪਰ ਸਿਖ ਧਰਮ ਵਿੱਚ ਗੁਰੂ ਦੇ ਅਨਿਨ ਸਿਖਾਂ ਵੱਲੋ ਰਹਿਤਨਾਮੇ ਲਿਖ ਕੇ ਗੁਰੂ ਦੀ ਦੱਸੀ ਮਰਯਾਦਾ ਤੋਂ ਜਾਣੁ ਕਰਵਾਇਆ ਹੈ।ਉਨਾਂ ਨੂੰ ਮਰ੍ਯਾਦਿਤ ਜੀਵਨ ਜਿਊਣ ਦੀਆਂ ਹਦਾਇਤਾਂ ਦਿਤੀਆਂ ਗਈਆਂ ਹੁੰਦੀਆਂ ਹਨ।ਉਂਜ ਇਨ੍ਹਾਂ ਰਹਿਤਨਾਮਿਆ ਤੋਂ ਪਹਿਲਾਂ ਦੇ ਸਿਖ ਗ੍ਰੰਥਾਂ ਜਿਵੇ ਗੁਰੂ ਗ੍ਰੰਥ ਸਾਹਿਬ,ਭਾਈ ਗੁਰਦਾਸ ਦੀਆਂ ਵਾਰਾਂ ਤੇ ਕਬਿਤ ਗਵੈਯੇ,ਦਸਮ ਗ੍ਰੰਥ,ਸਾਖੀਆਂ ਆਦਿ ਵਿੱਚ ਸਿਖਾਂ ਲਈ ਜੀਵਨ ਮਰਯਾਦਾ ਦੱਸੀ ਗਈ ਹੈ।ਪਰ ਇਹ ਰਹਿਤਨਾਮੇ ਗੁਰੂ ਗੋਬਿੰਦ ਸਿੰਘ ਦੇ ਸਮੇ ਜਾਂ ਉਹਨਾਂ ਤੋਂ ਪਿਛੋਂ,ਵਿਸ਼ੇਸ਼ ਕਰ ਕੇ ਲਿਖਤੀ ਰੂਪ ਵਿੱਚ ਪ੍ਰਚਲਿਤ ਹੋਏ,ਜਿਹਨਾਂ ਵਿੱਚ ਸਿਖ ਸੰਕੇਤਵਲੀ ਵਿੱਚ ਜੀਵਨ –ਮਰਯਾਦਾ,ਚਾਲ –ਢਾਲ,ਚੱਜ –ਆਚਾਰ ਅਤੇ ਰਹਿਣ –ਸਹਿਣ ਦੇ ਤੋਰ ਤਰੀਕੇ ਦੱਸੇ ਗਏ ਹਨ।ਜਿਹਨਾ ਅਨੁਸਾਰ ਹਰੇਕ ਗੁਰ ਸਿਖ ਨੇ ਰਹਿਣਾ ਅਥਵਾ ਆਪਣਾ ਜੀਵਨ ਬਿਤਾਉਣਾ ਹੈ।ਜੀਵਨ ਮਰਯਾਦਾ ਲਈ ਰਹਿਤਾ ਸ਼ਬਦ ਤੇਰਵੀਂ ਚੋਦਵੀਂ ਸਦੀ ਵਿੱਚ ਭਗਤੀ ਲਹਿਰ ਸਮੇਂ ਹੀ ਪ੍ਰਚਲਿਤ ਹੋ ਗਿਆ ਸੀ।ਰਹਿਤ ਦੋ ਪ੍ਰਕਾਰ ਦੀ ਮੰਨੀ ਜਾਂਦੀ ਹੈ।ਇੱਕ ਅੰਦਰਲੀ ਰਹਿਤ ਅਤੇ ਦੂਸਰੀ ਬਾਹਰਲੀ ਰਹਿਤ।ਅੰਦਰਲੀ ਰਹਿਤ ਮਰਯਾਦਾ ਦਾ ਭਾਵ ਮਾਨਸਿਕ ਰਹਿਣੀ ਤੋਂ ਹੈ,ਜਿਸ ਅਨੁਸਾਰ ਮਨੁਖ ਦੀ ਜੀਵਨ ਜਾਂਚ ਤੇ ਵਰਤੋਂ ਵਿਹਾਰ ਦਾ ਪਤਾ ਚਲਦਾ ਹੈ।ਬਾਹਰਲੀ ਰਹਿਤ ਮਰਯਾਦਾ ਦਾ ਭਾਵ ਮਨੁਖ ਦੇ ਪਹਿਰਾਵੇ,ਖਾਣ –ਪੀਣ ਆਦਿ ਤੋਂ ਲਿਆ ਜਾਂਦਾ ਹੈ।ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ੇਸ਼ ਕਰ ਕੇ ਅੰਦਰਲੀ ਦੀ ਵਿਆਖਿਆ ਕੀਤੀ ਗਈ ਹੈ।
ਇਸ ਰਹਿਤ ਮਰਿਆਦਾ ਦੀ ਉਲੰਘਣਾ ਕਰਨ ਤੋਂ ਬਾਅਦ ਉਸ ਸਿੱਖ ਨੂੰ "ਸਿੱਖ ਤਨਖਾਹੀਆ" ਕਿਹਾ ਜਾਂਦਾ ਹੈ। ਇਸ ਅਪਰਾਧ ਵਜੋਂ ਉਸ ਵਿੱਚ ਰਹਿਤਨਾਮੇ ਅਨੁਸਾਰ ਸਜ਼ਾ ਦਿੱਤੀ ਜਾਂਦੀ ਹੈ। ਇਸ ਸਜ਼ਾ ਨੂੰ "ਤਨਖਾਹ" ਕਿਹਾ ਜਾਂਦਾ ਹੈ।[1]
Explanation:
Hope it works out for you.