India Languages, asked by nnitya339, 8 months ago


(ਭਾਗ-
॥ ਹੇਠ ਲਿਖੇ ਪ੍ਰਸ਼ਨਾਂ ਵਿਚੋਂ ਕਿਸੇ ਚਾਰ ਦੇ ਉੱਤਰ ਦਿਓ ,ਪ੍ਰਸ਼ਨਾਂ ਦੇ ਉੱਤਰ ਇੱਕ
(ਉ) ਵਿਆਕਰਨ ਦੇ ਨਿਯਮਾਂ ਵਿੱਚ ਤਬਦੀਲੀ ਕਿਉ ਕਰਨੀ ਪੈਂਦੀ ਹੈ
(ਅ) ਵਿਆਕਰਨ ਦੇ ਮੁੱਖ ਅੰਗ ਕਿੰਨੇ ਹਨ ਉਨਾਂ ਦੇ ਨਾਮ ਵੀ ਲਿਖੋ।
( 'ਉਨੀ-ਇੱਕੀ ਦਾ ਫਰਕ ਹੋਣਾ ਮੁਹਾਵਰੇ ਦਾ ਅਰਥ ਦੱਸ ਕੇ ਵਾਕ ਬਣਾਓ।
(ਸ) ਮੋੜੀ ਨਾ ਲੱਗਣੀ ਮੁਹਾਵਰੇ ਦਾ ਅਰਥ ਦੱਸ ਕੇ ਵਾਕ ਬਣਾਓ।
ਮੋਰ ਪੈਲ ਪਾਉਂਦਾ ਹੈ ਵਾਕ ਦਾ ਲਿੰਗ ਬਦਲੋ।
(ਕਿ) 'ਕੁੜੀ ਕਵਿਤਾ ਪੜ੍ਹ ਰਹੀ ਹੈ। ਵਾਕ ਦਾ ਵਚਨ ਬਦਲੋ।
​​

Answers

Answered by harvinderkalsi741
3

Answer:

ਕ ਕੁੜੀਆਂ ਕਵਿਤਾਵਾਂ ਪੜ ਰਹੀਆਂ ਹਨ।

Similar questions