India Languages, asked by TheKnowledge, 10 months ago

ਨਾ ਤੂੰ ਵਾਦਾ ਪੂਰਾ ਕੀਤਾ, ਨਾ ਤੂੰ ਚੰਨ ਹੀ ਲੈ ਆਇਆ
ਮੇਰੇ ਕਮਲੇ ਦਿਲ ਨੂੰ ਕਿਉਂ ਤੂੰ ਐਵੇਂ ਦੁੱਖਾਂ ਵਿੱਚ ਪਾਇਆ?
ਕੀ ਦੱਸ ਮਜਬੂਰੀ ਪੈ ਗਈ ਆ?​

Answers

Answered by ꜱɴᴏᴡyǫᴜᴇᴇɴ
102

Explanation:

ਨਾ ਤੂੰ ਵਾਦਾ ਪੂਰਾ ਕੀਤਾ, ਨਾ ਤੂੰ ਚੰਨ ਹੀ ਲੈ ਆਇਆ

ਮੇਰੇ ਕਮਲੇ ਦਿਲ ਨੂੰ ਕਿਉਂ ਤੂੰ ਐਵੇਂ ਦੁੱਖ

ਤੂੰ ਵਾਦਾ ਕੀਤਾ ਸੀ ਕਿ ਜਿੰਦ ਤੇਰੀ ਖੁਸ਼ੀਆਂ ਨਾਲ ਭਰ ਦਊ

ਤੂੰ ਆਖਦਾ ਹੁੰਦਾ ਸੀ ਕਿ ਚੰਨ ਤੇਰੇ ਪੈਰਾਂ ਵਿੱਚ ਧਰ ਦਊ

ਨਾ ਤੂੰ ਵਾਦਾ ਪੂਰਾ ਕੀਤਾ, ਨਾ ਤੂੰ ਚੰਨ ਹੀ ਲੈ ਆਇਆ

ਮੇਰੇ ਕਮਲੇ ਦਿਲ ਨੂੰ ਕਿਉਂ ਤੂੰ ਐਵੇਂ ਦੁੱਖਾਂ ਵਿੱਚ ਪਾਇਆ?

ਕੀ ਦੱਸ ਮਜਬੂਰੀ ਪੈ ਗਈ ਆ?

ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ

Hope it will help you

Plz Mark me as BRAINLIEST

Answered by BlackWizard
6

ਲੈ ਆਇਆ

ਮੇਰੇ ਕਮਲੇ ਦਿਲ ਨੂੰ ਕਿਉਂ ਤੂੰ ਐਵੇਂ ਦੁੱਖ

ਤੂੰ ਵਾਦਾ ਕੀਤਾ ਸੀ ਕਿ ਜਿੰਦ ਤੇਰੀ ਖੁਸ਼ੀਆਂ ਨਾਲ ਭਰ ਦਊ

ਤੂੰ ਆਖਦਾ ਹੁੰਦਾ ਸੀ ਕਿ ਚੰਨ ਤੇਰੇ ਪੈਰਾਂ ਵਿੱਚ ਧਰ ਦਊ

ਨਾ ਤੂੰ ਵਾਦਾ ਪੂਰਾ ਕੀਤਾ, ਨਾ ਤੂੰ ਚੰਨ ਹੀ ਲੈ ਆਇਆ

ਮੇਰੇ ਕਮਲੇ ਦਿਲ ਨੂੰ ਕਿਉਂ ਤੂੰ ਐਵੇਂ ਦੁੱਖਾਂ ਵਿੱਚ ਪਾਇਆ?

ਕੀ ਦੱਸ ਮਜਬੂਰੀ ਪੈ ਗਈ ਆ?

ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ

ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ

ਦਿਲ ਮੇਰਾ ਵੀ ਕਰਦੈ ਛੱਡ ਦਾਂ, ਪਰ ਤੇਰੀ ਆਦਤ ਪੈ ਗਈ ਆ

Similar questions