Social Sciences, asked by ajaibmandran, 7 months ago

ਗਲੋਬਲ ਬਾਰੇ ਸੰਖੇਪ ਵਿੱਚ ਲਿਖੋ

ਬ੍ਰਹਿਮੰਡ ਤੋਂ ਕੀ ਭਾਵ ਹੈ ?​

Answers

Answered by meghana1308
6

Hlo mate here is ur ans.....

ਬ੍ਰਹਿਮੰਡ ਕੁੱਲ ਸਮਾਂ ਸਥਾਨ ਅਤੇ ਵਿਚਲਾ ਸਭ ਕੁਝ ਹੈ। ਇਸ ਵਿੱਚ ਗ੍ਰਹਿ, ਤਾਰੇ, ਗਲੈਕਸੀਆਂ, ਅੰਤਰ ਗਲੈਕਟਿਕ ਸਪੇਸ ਦੇ ਤੱਤ, ਨਿੱਕੇ ਤੋਂ ਨਿੱਕੇ ਉਪ-ਪਰਮਾਣੂ ਕਣ, ਅਤੇ ਕੁੱਲ ਪਦਾਰਥ ਅਤੇ ਊਰਜਾ ਸ਼ਾਮਿਲ ਹੈ। ਬਹੁਤੀ ਸੰਭਾਵਨਾ ਹੈ ਕਿ ਇਸ ਪਦਾਰਥ ਅਤੇ ਊਰਜਾ ਦੀ ਬਹੁਗਿਣਤੀ ਹਨੇਰੇ ਪਦਾਰਥ ਅਤੇ ਹਨੇਰੀ ਊਰਜਾ ਦੇ ਰੂਪ ਵਿਚ ਹੈ।

ਇਸ ਵਿੱਚ ਗ੍ਰਹਿ, ਤਾਰੇ, ਗਲੈਕਸੀਆਂ, ਅੰਤਰ ਗਲੈਕਟਿਕ ਸਪੇਸ ਦੇ ਤੱਤ, ਨਿੱਕੇ ਤੋਂ ਨਿੱਕੇ ਉਪ-ਪਰਮਾਣੂ ਕਣ, ਅਤੇ ਕੁੱਲ ਪਦਾਰਥ ਅਤੇ ਊਰਜਾ ਸ਼ਾਮਿਲ ਹੈ। ਬਹੁਤੀ ਸੰਭਾਵਨਾ ਹੈ ਕਿ ਇਸ ਪਦਾਰਥ ਅਤੇ ਊਰਜਾ ਦੀ ਬਹੁਗਿਣਤੀ ਹਨੇਰੇ ਪਦਾਰਥ ਅਤੇ ਹਨੇਰੀ ਊਰਜਾ ਦੇ ਰੂਪ ਵਿਚ ਹੈ।ਵਿਗਿਆਨ ਮੁਤਾਬਕ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਸ਼ਕਤੀ ਦਾ ਅਥਾਹ ਸਮੁੰਦਰ ਭਖਦੇ ਹੋਏ ਅੱਗ ਦੇ ਗੋਲੇ ਵਾਂਗੂੰ ਇੱਕ ਬਿੰਦੂ ਰੂਪ ਵਿੱਚ ਸੀ। ਬਿੱਗ ਬੈਂਗ ਤੋਂ ਪਹਿਲਾਂ ਪਦਾਰਥ ਨਹੀਂ ਸੀ, ਸਿਰਫ਼ ਤੇ ਸਿਰਫ਼ ਊਰਜਾ ਜਾਂ ਸ਼ਕਤੀ ਹੀ ਸੀ ਪਰ ਉਹ ਊਰਜਾ ਜਾਂ ਸ਼ਕਤੀ ਇੱਕ ਨਿੱਕੇ ਤੋਂ ਵੀ ਨਿੱਕੇ (ਆਨੰਤ ਤਕ ਨਿੱਕੇ) ਬਿੰਦੂ ’ਤੇ ਕੇਂਦਰਿਤ ਸੀ। ਵਿਗਿਆਨ ਦੇ ਹਿਸਾਬੀ ਮਾਡਲ ਅਸਲ ਵਿੱਚ ਬਿਗ ਬੈਂਗ ਦੇ ਸ਼ੁਰੂ ਹੋਣ ਤੋਂ ਸਕਿੰਟ ਦੇ ਕੁਝ ਪਲ ਮਗਰੋਂ ਸ਼ੁਰੂ ਹੁੰਦੇ ਹਨ। ਇਸ ਬਿੰਦੂ ਵਿੱਚ ਫਿਰ ਧਮਾਕਾ ਹੋਇਆ ਜਿਸ ਤੋਂ ਬਾਅਦ ਸ਼ਕਤੀ ਨੇ ਪਦਾਰਥ ਦਾ ਰੂਪ ਧਾਰਨਾ ਸ਼ੁਰੂ ਕੀਤਾ। ਇਹ ਰੂਪਾਂਤਰਣ ਦੀ ਕਿਰਿਆ ਹੁਣ ਤੱਕ ਜਾਰੀ ਹੈ।

ਇੱਕ ਵੱਡਾ ਧਮਾਕਾ ਹੋਇਆ ਜਿਸ ਨਾਲ ਬ੍ਰਹਿਮੰਡ ਦੀ ਸ਼ੁੁਰੂਆਤ ਹੋਈ, ਉਸ ਸਮੇਂ ਤੋਂ ਲੈ ਕੇ ਹੁਣ ਤਕ ਬ੍ਰਹਿਮੰਡ ਫੈਲਦਾ ਜਾ ਰਿਹਾ ਹੈ। ਭੌਤਿਕ ਵਿਗਿਆਨ ਵਿੱਚ ਚਾਰ ਤਾਕਤਾਂ ਨੂੰ ਪ੍ਰਮੁੱਖ ਮੰਨਿਆ ਗਿਆ ਹੈ। ਉਨ੍ਹਾਂ ਦੇ ਨਾਂ ਹਨ

ਇੱਕ ਵੱਡਾ ਧਮਾਕਾ ਹੋਇਆ ਜਿਸ ਨਾਲ ਬ੍ਰਹਿਮੰਡ ਦੀ ਸ਼ੁੁਰੂਆਤ ਹੋਈ, ਉਸ ਸਮੇਂ ਤੋਂ ਲੈ ਕੇ ਹੁਣ ਤਕ ਬ੍ਰਹਿਮੰਡ ਫੈਲਦਾ ਜਾ ਰਿਹਾ ਹੈ। ਭੌਤਿਕ ਵਿਗਿਆਨ ਵਿੱਚ ਚਾਰ ਤਾਕਤਾਂ ਨੂੰ ਪ੍ਰਮੁੱਖ ਮੰਨਿਆ ਗਿਆ ਹੈ। ਉਨ੍ਹਾਂ ਦੇ ਨਾਂ ਹਨਸਟਰੌਂਗ ਨਿਊੁਕਲੀਅਰ

ਇੱਕ ਵੱਡਾ ਧਮਾਕਾ ਹੋਇਆ ਜਿਸ ਨਾਲ ਬ੍ਰਹਿਮੰਡ ਦੀ ਸ਼ੁੁਰੂਆਤ ਹੋਈ, ਉਸ ਸਮੇਂ ਤੋਂ ਲੈ ਕੇ ਹੁਣ ਤਕ ਬ੍ਰਹਿਮੰਡ ਫੈਲਦਾ ਜਾ ਰਿਹਾ ਹੈ। ਭੌਤਿਕ ਵਿਗਿਆਨ ਵਿੱਚ ਚਾਰ ਤਾਕਤਾਂ ਨੂੰ ਪ੍ਰਮੁੱਖ ਮੰਨਿਆ ਗਿਆ ਹੈ। ਉਨ੍ਹਾਂ ਦੇ ਨਾਂ ਹਨਸਟਰੌਂਗ ਨਿਊੁਕਲੀਅਰਵੀਕ ਨਿਊੁਕਲੀਅਰ

ਇੱਕ ਵੱਡਾ ਧਮਾਕਾ ਹੋਇਆ ਜਿਸ ਨਾਲ ਬ੍ਰਹਿਮੰਡ ਦੀ ਸ਼ੁੁਰੂਆਤ ਹੋਈ, ਉਸ ਸਮੇਂ ਤੋਂ ਲੈ ਕੇ ਹੁਣ ਤਕ ਬ੍ਰਹਿਮੰਡ ਫੈਲਦਾ ਜਾ ਰਿਹਾ ਹੈ। ਭੌਤਿਕ ਵਿਗਿਆਨ ਵਿੱਚ ਚਾਰ ਤਾਕਤਾਂ ਨੂੰ ਪ੍ਰਮੁੱਖ ਮੰਨਿਆ ਗਿਆ ਹੈ। ਉਨ੍ਹਾਂ ਦੇ ਨਾਂ ਹਨਸਟਰੌਂਗ ਨਿਊੁਕਲੀਅਰਵੀਕ ਨਿਊੁਕਲੀਅਰਇਲੈਕਟ੍ਰੋੋਮੈਗਨੈਟਿਕ

ਇੱਕ ਵੱਡਾ ਧਮਾਕਾ ਹੋਇਆ ਜਿਸ ਨਾਲ ਬ੍ਰਹਿਮੰਡ ਦੀ ਸ਼ੁੁਰੂਆਤ ਹੋਈ, ਉਸ ਸਮੇਂ ਤੋਂ ਲੈ ਕੇ ਹੁਣ ਤਕ ਬ੍ਰਹਿਮੰਡ ਫੈਲਦਾ ਜਾ ਰਿਹਾ ਹੈ। ਭੌਤਿਕ ਵਿਗਿਆਨ ਵਿੱਚ ਚਾਰ ਤਾਕਤਾਂ ਨੂੰ ਪ੍ਰਮੁੱਖ ਮੰਨਿਆ ਗਿਆ ਹੈ। ਉਨ੍ਹਾਂ ਦੇ ਨਾਂ ਹਨਸਟਰੌਂਗ ਨਿਊੁਕਲੀਅਰਵੀਕ ਨਿਊੁਕਲੀਅਰਇਲੈਕਟ੍ਰੋੋਮੈਗਨੈਟਿਕਗਰੈਵਿਟੀ।

ਇੱਕ ਵੱਡਾ ਧਮਾਕਾ ਹੋਇਆ ਜਿਸ ਨਾਲ ਬ੍ਰਹਿਮੰਡ ਦੀ ਸ਼ੁੁਰੂਆਤ ਹੋਈ, ਉਸ ਸਮੇਂ ਤੋਂ ਲੈ ਕੇ ਹੁਣ ਤਕ ਬ੍ਰਹਿਮੰਡ ਫੈਲਦਾ ਜਾ ਰਿਹਾ ਹੈ। ਭੌਤਿਕ ਵਿਗਿਆਨ ਵਿੱਚ ਚਾਰ ਤਾਕਤਾਂ ਨੂੰ ਪ੍ਰਮੁੱਖ ਮੰਨਿਆ ਗਿਆ ਹੈ। ਉਨ੍ਹਾਂ ਦੇ ਨਾਂ ਹਨਸਟਰੌਂਗ ਨਿਊੁਕਲੀਅਰਵੀਕ ਨਿਊੁਕਲੀਅਰਇਲੈਕਟ੍ਰੋੋਮੈਗਨੈਟਿਕਗਰੈਵਿਟੀ।ਇਹ ਚਾਰੇ ਸ਼ਕਤੀਆਂ ਬਿੱਗ-ਬੈਂਗ ਤੋਂ ਕੁਝ ਪਲ ਮਗਰੋਂ ( 10-43 ਸਕਿੰਟ ਬਾਅਦ) ਇੱਕ ਸੁਪਰ ਸ਼ਕਤੀ ਦਾ ਰੂਪ ਧਾਰਨ ਕਰ ਕੇ ਵਿਚਰਨ ਲੱਗੀਆਂ। ਇਸ ਸੁਪਰ ਸ਼ਕਤੀ ਵਿੱਚੋਂ ਪਦਾਰਥ ਜਾਂ ਮੈਟਰ ਅਤੇ ਐਂਟੀ-ਪਦਾਰਥ ਜਾਂਵਐਂਟੀ-ਮੈਟਰ ਦਾ ਜਨਮ ਹੋਇਆ। ਤਾਪਮਾਨ ਉਦੋਂ ਅਨੰਤਤਾ ਤਕ ਵਧਿਆ ਹੋਇਆ ਸੀ। ਅਜਿਹੇ ਤਾਪਮਾਨ ਵਿੱਚ ਮੈਟਰ ਅਤੇ ਐਂਟੀ-ਮੈਟਰ ਇੱਕ ਦੂੁਜੇ ਵਿੱਚ ਲੀਨ ਹੋ ਕੇ ਫਿਰ ਸ਼ਕਤੀ ਦਾ ਰੂਪ ਹੋਣ ਲੱਗੇ। ਮੈਟਰ ਅਤੇ ਐਂਟੀ-ਮੈਟਰ ਦੀ ਵੰਡ ਇੱਕੋ ਜਿਹੀ ਨਾ ਹੋ ਸਕੀ। ਇੱਕ ਖਰਬ ਹਿੱਸਿਆਂ ਵਿੱਚੋਂ ਮੈਟਰ ਦਾ ਇੱਕ ਹਿੱਸਾ ਦੁਬਾਰਾ ਸ਼ਕਤੀ ਦਾ ਰੂਪ ਨਾ ਲੈਂਦਾ ਹੋਇਆ ਬ੍ਰਹਿਮੰਡ ਵਿੱਚ ਫੈਲਣ ਲੱਗਾ। ਜਿਵੇਂ ਜਿਵੇਂ ਉਸ ਦਾ ਫੈਲਾਅ ਵਧਿਆ ਉਸ ਦੇ ਦੂਰ ਜਾਣ ਦੀ ਰਫ਼ਤਾਰ ਵੀ ਉਸੇ ਹਿਸਾਬ ਨਾਲ ਵਧਣ ਲੱਗੀ। ਇਸ ਫੈਲਾਅ ਨਾਲ ਬ੍ਰਹਿਮੰਡ ਦਾ ਤਾਪਮਾਨ ਘਟਣ ਲੱਗਾ। ਤਾਪਮਾਨ ਘਟਦਾ ਹੋਇਆ ਜਦੋਂ ਤਕਰੀਬਨ ਚਾਰ ਹਜ਼ਾਰ ਖਰਬ ਡਿਗਰੀ ਸੈਂਟੀਗਰੇਡ ’ਤੇ ਪਹੁੰਚਿਆ ਤਾਂ ਫੋਟਾਨ, ਨਿਊਟਰੀਨੋ, ਇਲੈਕਟ੍ਰਾਨ ਅਤੇ ਕੁਆਰਕ ਵਰਗੇ ਪਾਰਟੀਕਲਾਂ ਦਾ ਜਨਮ ਹੋਇਆ। ਤਾਪਮਾਨ ਹੋਰ ਘਟਣ ਨਾਲ (ਤਿੰਨ ਹਜ਼ਾਰ ਖਰਬ ਡਿਗਰੀ ਸੈਂਟੀਗਰੇਡ) ਕੁਆਰਕ ਆਪਸ ਵਿੱਚ ਜੁੜਨ ਲੱਗੇ। ੳੇੁਨ੍ਹਾਂ ਦੇ ਇਸ ਮਿਲਨ ਤੋਂ ਜਨਮ ਹੋਇਆ ਪ੍ਰੋਟਾਨਾਂ ਅਤੇ ਨਿਊਟ੍ਰਾਨਾਂ ਦਾ। ਇੱਕ ਤੋਂ ਤਿੰਨ ਮਿੰਟਾਂ ਬਾਅਦ ਜਦੋਂ ਤਾਪਮਾਨ ਇੱਕ ਖਰਬ ਡਿਗਰੀ ਸੈਂਟੀਗਰੇਡ ’ਤੇ ਪਹੁੰਚਿਆ ਤਾਂ ਪ੍ਰੋਟਾਨਾਂ ਅਤੇ ਨਿਊਟ੍ਰਾਨਾਂ ਦੇ ਜੋੜੇ ਮਿਲ ਕੇ ਹੀਲੀਅਮ ਨਿਊੁਕਲੀਅਸ ਦਾ ਰੂਪ ਅਖਤਿਆਰ ਕਰਨ ਲੱਗੇ। ਹੀਲੀਅਮ ਨਿਊੁਕਲੀਅਸ ਇਸ ਅਵਸਥਾ ਵਿੱਚ ਤਕਰੀਬਨ 3,00,000 ਸਾਲ ਤੱਕ ਵਿਚਰਦੇ ਰਹੇ। ਫਿਰ ਇਨ੍ਹਾਂ ਨੇ ਬ੍ਰਹਿਮੰਡ ਵਿੱਚ ਤੈਰ ਰਹੇ ਇਲੈਕਟ੍ਰਾਨਾਂ ਨੂੰ ਆਪਣੇ ਨਾਲ ਜੋੜ ਲਿਆ। ਇਸ ਤਰ੍ਹਾਂ ਹੀਲੀਅਮ ਐਟਮ ਦਾ ਜਨਮ ਹੋਇਆ। ਹੀਲੀਅਮ, ਹਾਈਡਰੋਜਨ ਆਦਿ ਵਰਗੇ ਐਟਮਾਂ ਨਾਲ ਪਦਾਰਥ ਦੇ ਹੋਂਦ ਵਿੱਚ ਆਉਣ ਦੇ ਆਸਾਰ ਬਣਨ ਲੱਗੇ। ਬ੍ਰਹਿਮੰਡ ਅਤੇ ਬ੍ਰਹਿਮੰਡੀ ਪਦਾਰਥ ਦੇ ਹੋਂਦ ਵਿੱਚ ਆੲੇ।

❤️❤️Hope this helps u dear ❤️❤️

✌️Pls Mark as brainliest, ✌️

Don't forget to follow me :)

Similar questions