ਜੰਤਸੰਖਿਆ ਵਿਸਫੋਟ ਤੋਂ ਕੀ ਭਾਵ ਹੈ ਇਹ ਵਾਤਾਵਰਨ
ਕਿਵੇਂ ਪ੍ਰਭਾਵਿਤ ਕਰਦਾ ਹੈ?
Answers
Answered by
2
Answer:
ਦਿਨੋ-ਦਿਨ ਤੇਜ਼ੀ ਨਾਲ ਵੱਧਦੀ ਜਨਸੰਖਿਆ ਜ਼ਿਆਦਾਤਰ ਦੇਸ਼ਾਂ ਲਈ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਬਣਦੀ ਜਾ ਰਹੀ ਹੈ। ਇਸ ਕਾਰਨ ਅਨੇਕਾਂ ਹੋਰ ਸਮੱਸਿਆਵਾਂ ਖੜ੍ਹੀਆਂ ਹੋ ਰਹੀਆਂ ਹਨ। ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ 11 ਜੁਲਾਈ ਦਾ ਦਿਨ ਵਿਸ਼ਵ ਜਨਸੰਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦਾ ਮੁੱਖ ਉਦੇਸ਼ ਜਨਸੰਖਿਆ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਪ੍ਰਤੀ ਚੇਤਨਤਾ ਪੈਦਾ ਕਰਨਾ ਹੈ ਜਿਸ ਵਿਚ ਪਰਿਵਾਰ ਨਿਯੋਜਨ, ਲਿੰਗ ਦੇ ਆਧਾਰ 'ਤੇ ਨਾਬਰਾਬਰੀ, ਆਰਥਿਕ ਨਾਬਰਾਬਰੀ, ਜਨਮ ਦਰ, ਮੌਤ ਦਰ, ਜੱਚਾ ਅਤੇ ਬੱਚਾ ਦੀ ਸਿਹਤ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਮੁੱਖ ਹਨ।
Answered by
0
Answer:
꧁༒ÂⱠÊӾ ᴳᵒᵈ༒꧂
⌛⏳FOLLOW ME BHAI.. TRYING TO COMPLETE 1000 ANSWERS...
❤See the attachment for detailed solution to the question ..❤
#TRUE BRAINLIAN#BE BRAINLY♻️
❌✖️FREE FORM SPAM✖️❌
✔️MARK MY ANSWERS BRAINLIEST PLEASE..
HOPE IT HELPS..
Attachments:
Similar questions