India Languages, asked by LearnSomething2683, 9 months ago

ਨਿੱਕੀ ਨਿੱਕੀ ਬੂੰਦੀ,ਘੋੜੀ ਦਾ ਸਬੰਧ ਕਿਸ ਮੌਕੇ ਨਾਲ਼ ਹੈ।

Answers

Answered by bakanmanibalamudha
9

Explanation:

ਮਨੁੱਖੀ ਜ਼ਿੰਦਗੀ ਵਿਚ ਵਿਆਹ ਦਾ ਅਹਿਮ ਸਥਾਨ ਹੈ। ਮੂਲ ਰੂਪ ਵਿਚ ਵਿਆਹ ਦੇ ਦੋ ਉਦੇਸ਼ ਹਨ ਇਕ ਤਾਂ ਇਹ ਜਿਨਸੀ ਸੰਬੰਧਾਂ ਨੂੰ ਵੱਸ ਕਰਨ ਦਾ ਮਨੁੱਖੀ ਸਮਾਜ ਦੁਆਰਾ ਅਪਣਾਇਆ ਇਕ ਸਥਾਨ ਹੈ ਅਤੇ ਦੂਜਾ ਇਹ ਔਲਾਦ ਦੇ ਸਮਾਜਕ ਸੰਬੰਧਾਂ ਅਤੇ ਜਿੰਮੇਵਾਰੀ ਨੂੰ ਨਿਰਧਾਰਤ ਕਰਨ ਦੀ ਪ੍ਰਿਸ਼ਠ ਭੂਮੀ ਵੀ ਪੇਸ਼ ਕਰਦਾ ਹੈ। ਮਨੁੱਖੀ ਜ਼ਿੰਦਗੀ ਦੇ ਤਿੰਨ ਪ੍ਰਮੁੱਖ ਪੜਾਵਾਂ ਜਨਮ, ਵਿਆਹ ਅਤੇ ਮੌਤ ਵਿਚੋਂ ਵਿਆਹ ਸਭ ਤੋਂ ਮਹੱਤਵਪੂਰਨ ਪੜਾਅ ਹੈ।1 ਛੁਹਾਰਾ ਲੱਗਣਾ ਇਸ ਰਸਮ ਅਨੁਸਾਰ ਲੜਕੀ ਦਾ ਪਿਤਾ ਲੜਕੇ ਦੇ ਹੱਥ ਉੱਤੇ ਸ਼ਗਨ ਧਰਦਾ ਹੈ। ਅੱਜ ਦੇ ਪੂੰਜੀਵਾਦੀ ਯੁੱਗ ਵਿਚ ਇਹ ਪੰਜ ਸੌ, ਹਜ਼ਾਰ ਜਾਂ ਇਸ ਤੋਂ ਵੱਧ ਵੀ ਹੋ ਸਕਦਾ ਹੈ। ਸੁੱਕਾ ਸੇਵਾ ਉਸਦੀ ਝੋਲੀ ਵਿਚ ਪਾ ਕੇ ਛੁਹਾਰਾ ਉਸਦੇ ਮੂੰਹ ਲਾਇਆ ਜਾਂਦਾ ਹੈ। ਇਸ ਲਈ ਇਸ ਰਸ਼ਮ ਦਾ ਨਾਂ ਛੁਹਾਰਾ ਲੱਗਣਾ ਮੰਨਿਆ ਜਾਂਦਾ ਹੈ।2

Similar questions