Social Sciences, asked by sandeepchhajli450, 10 months ago


(ਉ) ਜਦੋਂ ਅਰੁਣਾਚਲ ਪ੍ਰਦੇਸ਼ ਵਿੱਚ ਅਜੇ ਸੂਰਜ ਨਿਕਲ ਹੀ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਅਜੇ ਰਾਤ ਹੀ ਹੁੰਦੀ ਹੈ। ਵਿਆਖਿਆ ਕਰੋ।
ਵਿੱਚ ਅੰਤਰ ਦੱਸੋ।​

Answers

Answered by mithusharma87564
20

Answer:

ਜਦੋਂ ਅਰੁਣਾਂਚਲ ਪ੍ਰਦੇਸ਼ ਵਿਚ ਅਜੇ ਸੂਰਜ ਨਿੱਕਲ ਰਿਹਾ ਹੂੰਦਾ ਦੇ ਤਾਂ ਗੁਜਰਾਤ ਵਿੱਚ ਅਜੇ ਰਾਤ ਇਸ ਲਈ ਹੁੰਦੀ ਹੈ ਕਿਉਂਕਿ ਅਰੁਣਾਂਚਲ ਪ੍ਰਦੇਸ਼ ਤੋਂ ਗੁਜਰਾਤ ਟੱਕ ਦੀ ਦੂਰੀ 2933 ਕਿ. ਮੀਟਰ hai ਜਿਸ ਕਰਕੇ ਅਰੁਣਾਂਚਲ pradesh ਅਤੇ ਗੁਜਰਾਤ ਵਿੱਚ ਸਥਿੱਤ ਰਣ ਆਫ ਕੱਛ ਖੇਤਰ ਵਿਚ 4 ਘੰਟੇ da ਫ਼ਰਕ ਪੈਂਦਾ ਹੈ is ਲਈ ਜਦੋਂ ਅਰੁਣਾਂਚਲ ਪ੍ਰਦੇਸ਼ ਵਿਚ ਅਜੇ ਸੂਰਜ ਨਿੱਕਲ ਰਿਹਾ ਹੂੰਦਾ ਹੈ ਤਾਂ ਗੁਜਰਾਤ ਵਿਚ ਅਜੇ ਰਾਤ hundi hai

Similar questions