Biology, asked by siyaverma641, 8 months ago

'ਉਹ ਚੰਗਾ ਖਿਡਾਰੀ ਹੈ ' ਇਸ ਵਿਚੋਂ ਪੜਨਾਂਵ ਚੁਣੋ​

Answers

Answered by Anonymous
6

Answer:

ਪੜਨਾਂਵ ਨਾਂਵ ਦੇ ਸਥਾਨ ਤੇ ਆਉਣ ਵਾਲੇ ਸ਼ਬਦ ਨੂੰ ਕਹਿੰਦੇ ਹਨ।[1] ਨਾਂਵ ਦੀ ਦੁਹਰਾਈ ਨਾ ਕਰਨ ਲਈ ਪੜਨਾਂਵ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਵੇਂ - ਮੈਂ, ਤੂੰ, ਤੂੰ, ਤੁਸੀਂ, ਉਹ ਆਦਿ।

ਪੜਨਾਂਵ ਸਾਰਥਕ ਸ਼ਬਦਾਂ ਦੇ ਅੱਠ ਭੇਦਾਂ ਵਿੱਚ ਇੱਕ ਭੇਦ ਹੈ। ਵਿਆਕਰਨ ਵਿੱਚ ਪੜਨਾਂਵ ਇੱਕ ਵਿਕਾਰੀ ਸ਼ਬਦ ਹੈ।

Answered by mehek2440
1

Answer:

꧁༒ÂⱠÊӾ ᴳᵒᵈ༒꧂

⌛⏳FOLLOW ME BHAI.. TRYING TO COMPLETE 1000 ANSWERS...

<body bgcolor=yellow><maruee><fontcolor=blue>

❤See the attachment for detailed solution to the question.. ❤

#TRUE BRAINLIAN#BE BRAINLY♻️

❌✖️FREE FORM SPAM✖️❌

✔️MARK MY ANSWERS BRAINLIEST PLEASE..

HOPE IT HELPS..

Attachments:
Similar questions