ਭਾਰਤ ਆਜ਼ਾਦੀ ਤੋਂ ਪਹਿਲਾਂ ਕਿਨ੍ਹੀਆਂ ਰਿਆਸਤਾਂ ਵਿਚ ਵੰਡਿਆ ਹੋਇਆ ਹੈ
Answers
Answered by
82
ਭਾਰਤ ਆਜ਼ਾਦੀ ਤੋਂ ਪਹਿਲਾਂ ਕਿਨ੍ਹੀਆਂ ਰਿਆਸਤਾਂ ਵਿਚ ਵੰਡਿਆ ਹੋਇਆ ਸੀ?
- ਬ੍ਰਿਟਿਸ਼ ਰਾਜ ਸਮੇਂ ਬ੍ਰਿਟਿਸ਼ ਭਾਰਤ 'ਚ ਕੁਝ ਹੀ ਰਾਜ ਅਜਾਦ ਸਨ। ਇਹਨਾਂ ਨੂੰ ਰਿਆਸਤ, ਰਾਜਵਾੜੇ ਜਾਂ ਦੇਸੀ ਰਿਆਸਤਾਂ ਕਿਹਾ ਜਾਂਦਾ ਸੀ। ਇਹਨਾਂ ਤੇ ਬਰਤਾਨੀਆ ਦਾ ਸਿੱਧਾ ਰਾਜ ਨਹੀਂ ਸੀ ਪਰ ਅਸਿੱਧੇ ਤੌਰ ਤੇ ਰਾਜ ਬ੍ਰਿਟਿਸ਼ ਹੀ ਕਰਦੇ ਸਨ। ਜਦੋਂ ਭਾਰਤ ਅਜਾਦ ਹੋਇਆ ਤਾਂ ਇਹਨਾਂ ਦੀ ਗਿਣਤੀ 565 ਸੀ।
Answer- By@Amani11❤✌
Similar questions