ਪੁਰਾਤਨ ਪੱਥਰ ਯੁੱਗ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਹੈ ?
Answers
Answered by
2
- Answer:∵
ਪੱਥਰ ਯੁੱਗ ਦੇ ਅੰਤ ਵਿੱਚ ਬੰਦੇ ਨੇ ਮਿੱਟੀ ਦੇ ਬਰਤਨ ਬਣਾਉਣ ਅਤੇ ਉਹਨਾਂ ਨੂੰ ਅੱਗ ਵਿੱਚ ਪਕਾਉਣ ਦਾ ਹੁਨਰ ਵੀ ਸਿੱਖ ਲਿਆ ਸੀ। ... ਖੁਦਾਈ ਦੌਰਾਨ ਮਿਲੀਆਂ ਵਸਤਾਂ ਜਿਵੇਂ ਪੱਥਰ ਦੇ ਪੁਰਾਤਨ ਕਿਸਮ ਦੇ ਸੰਦ, ਜਿਹਨਾਂ ਦੀ ਪੁਰਾਤਨ-ਆਯੂ ਰੇਡੀਓ-ਕਾਰਬਨ ਆਦਿਕ ਢੰਗ ਨਾਲ ਨਿਰਧਾਰਿਤ ਗਈ ਹੈ।
Explanation:
ਇਸ ਨਾਲ ਇਹ ਇੱਕ ਇਨਕਲਾਬੀ ਖੋਜ ਵੀ ਹੋ ਗਈ ਹੈ ਜਿਵੇਂ ਕਿ ਪੱਥਰ-ਯੁੱਗ 40-50 ਹਜ਼ਾਰ ਤੋਂ 5-6 ਲੱਖ ਸਾਲ ਤੱਕ ਪੁਰਾਣਾ ਮੰਨਿਆ ਜਾਂਦਾ ਸੀ, ਉਹ ਇੰਜ ਨਹੀਂ ਹੈ।
Similar questions