Environmental Sciences, asked by sfsfhxj4657, 9 months ago

ਵਾਤਾਵਰਣ ਕੀ ਹੈ ਸਾਫ ਸੁਥਰੇ ਵਾਤਾਵਰਣ ਤੋਂ ਤੁਹਾਡਾ ਕੀ ਭਾਵ ਹੈ

Answers

Answered by sumansidhu323
7

Answer: ਵਾਤਾਵਰਨ ਤੋਂ ਭਾਵ ਹੈ ਸਾਡਾ ਆਲਾ ਦੁਆਲਾ। ਜਿਸ ਵਾਤਾਵਰਨ ਵਿੱਚ ਅਸੀ ਰਹਿ ਰਹੇ ਹੁੰਦੇ ਹਾਂ ,ਜੇਕਰ ਅਸੀ ਆਪਣੇ ਆਸ ਪਾਸ ਨੂੰ ਸਾਫ ਰੱਖਦੇ ਹਾਂ ਤਾਂ ਉਹ ਸਾਫ਼ ਸੁਥਰਾ ਵਾਤਾਵਰਨ ਅਖਵਾਏਗਾ ।

Explanation:

Similar questions