Hindi, asked by mususharma441, 10 months ago

ਨਸ਼ਿਆ ਦਾ ਵਿਰੋਧ ਪ੍ਰਗਟ ਕਰਨ ਲਈ ਕੋਈ ਨਾਹਰੇ ਲਿਖੋ।​

Answers

Answered by soni6201726
1

Explanation:

ਹੁਣ ਮੇਰੇ ਕੋਲ ਖੁਸ਼ੀ ਹੈ, ਅਜ਼ਾਦੀ ਹੈ ਤੇ ਖੇਡ ਹੈ।'' ਇਹ ਕਹਿਣਾ ਹੈ ਜਲੰਧਰ ਦੇ ਰਾਜਿੰਦਰ ਸੰਧੂ ਦਾ, ਜੋ ਨਸ਼ੇ ਤੋਂ ਉੱਭਰਨ ਦੇ ਲਈ ਹੁਣ ਫੁੱਟਬਾਲ ਨੂੰ ਕਿੱਕ ਮਾਰ ਰਹੇ ਹਨ।

ਨੈਸ਼ਨਲ ਕ੍ਰਾਈਮ ਬਿਊਰੋ ਦੇ ਅਕਤੂਬਰ 2016 ਦੇ ਅੰਕੜਿਆਂ ਮੁਤਾਬਕ ਐੱਨਡੀਪੀਐੱਸ ਦੇ ਐੱਕਟ ਤਹਿਤ ਪੰਜਾਬ ਵਿੱਚ ਕੁੱਲ 5,231 ਮਾਮਲੇ ਦਰਜ ਹੋਏ ਹਨ।

ਪੰਜਾਬ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਉਨ੍ਹਾਂ ਦਾ ਰੁਝਾਨ ਖੇਡਾਂ ਵੱਲ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਹਾਲਾਂਕਿ ਇਸਦੀ ਤਸਦੀਕ ਨਹੀਂ ਕੀਤੀ ਜਾ ਸਕਦੀ ਕਿ ਅਜਿਹੇ ਉਪਰਾਲੇ ਆਪਣੇ ਮਕਸਦ ਨੂੰ ਪੂਰਾ ਕਰਨ ਵਿੱਚ ਕਿੰਨੇ ਕਾਮਯਾਬ ਹਨ।

ਭਦੌੜ: ਜਜ਼ਬੇ ਤੇ ਜਜ਼ਬਾਤ ਦੇ ਰਾਗ ਵਾਲੀ 'ਮੰਡਲੀ'

ਇਨ੍ਹਾਂ ਸਿੱਖਾਂ ਨੂੰ ਇਸਲਾਮ ਕਬੂਲਣ ਲਈ ਕਿਉਂ ਕਿਹਾ?

ਹੁਣ ਨਹੀਂ ਬਦਲਿਆ ਜਾਵੇਗਾ ਦਿਆਲ ਸਿੰਘ ਕਾਲਜ ਦਾ ਨਾਂ

Answered by tamanna13593gjgs
0

ANSWER

ਆਓ, ਨਸ਼ਿਆਂ ਤੋਂ ਛੁਟਕਾਰਾ ਪਾਈਏ,

ਜੀਵਣ ਆਪਣੇ ਸੁਖੀ ਬਣਾਈਏ।

ਸਿਗਰਟ-ਬੀੜੀ ਜੋ ਅਪਣਾਵੇ,

ਕੈਂਸਰ ਵਰਗੇ ਰੋਗ ਲਗਾਵੇ।

Similar questions