India Languages, asked by hashneet54, 10 months ago

ਬੜੀ ਮਸ਼ਹੂਰ ਹੋਈ ਏ ਗੋਲੀ ਕਰਮ ਸਿੰਘ ਦੀ ਉੱਥੇ ਬਰਮਾ ਦੀ ਲੜਾਈ ਵਿੱਚ। ਬਸ ਉਹਦੇ ਘੋੜਾ ਦੱਬਣ ਦੀ ਦੇਰ ਹੁੰਦੀ ਏ, ਅੱਖ ਦੇ ਵੇ
ਵਿੱਚ ਇੱਕ ਜਾਪਾਨੀ ਹੇਠਾਂ ਲੇਟ ਜਾਂਦਾ ਹੈ। ਸਾਨੂੰ ਨਾਲ ਟੁਰਦਿਆਂ ਪਤਾ ਵੀ ਨਹੀਂ ਲੱਗਦਾ, ਉਸ ਲੱਭ ਕਿੱਥੋਂ ਲਿਆ
(1) ਇਹ ਵਾਰਤਾਲਾਪ ਕੋਣ, ਕਿਸ ਨਾਲ ਤੇ ਕਦੋਂ ਕਰ ਰਿਹਾ ਹੈ ?
(2) ਵਾਰਤਾਲਾਪ ਕਰਨ ਵਾਲਾ ਇਹ ਗੱਲਾਂ ਕਿਉਂ ਦੱਸਣਾ ਚਾਹੁੰਦਾ ਹੈ ?
(3)ਘਰ ਵਾਲੇ ਵਾਰਤਾਲਾਪ ਕਰਨ ਵਾਲੇ ਦੀਆਂ ਗੱਲਾਂ ਵਿੱਚ ਰੁਚੀ ਕਿਉਂ ਨਹੀਂ ਲੈ ਰਹੋ ?
(4) ਵਾਰਤਾਲਾਪ ਘਰ ਵਾਲਿਆਂ ਦੇ ਵਤੀਰੇ ਤੋਂ ਹੈਰਾਨ ਕਿਉਂ ਹੋ ਰਿਹਾ ਹੈ ?

Answers

Answered by prajwalchaudhari
0

Answer:

ਵਿੱਚ ਇੱਕ ਜਾਪਾਨੀ ਹੇਠਾਂ ਲੇਟ ਜਾਂਦਾ ਹੈ। ਸਾਨੂੰ ਨਾਲ ਟੁਰਦਿਆਂ ਪਤਾ ਵੀ ਨਹੀਂ ਲੱਗਦਾ, ਉਸ ਲੱਭ ਕਿੱਥੋਂ ਲਿਆ

(1) ਇਹ ਵਾਰਤਾਲਾਪ ਕੋਣ, ਕਿਸ ਨਾਲ ਤੇ ਕਦੋਂ ਕਰ ਰਿਹਾ

Similar questions