History, asked by manpreet44888, 8 months ago

ਪਲਵਾ ਦੀ ਰਾਜਧਾਨੀ ਦਾ ਨਾਮ
ਦਸੋ​

Answers

Answered by ʙᴇᴀᴜᴛʏᴀɴɢᴇʟ
7

Explanation:

ਰਾਜਸਥਾਨ (ਹਿੰਦੀ, ਰਾਜਸਥਾਨੀ: राजस्थान ) ਭਾਰਤ ਦਾ ਸਭ ਤੋਂ ਵੱਡਾ ਰਾਜ ਹੈ। ਇਹ ੩੪੨,੨੩੯ ਵਰਗ ਕਿ: ਮੀ: ਹੈ।[1] ਇਸਦੇ ਪੱਛਮ ਵੱਲ ਪਾਕਿਸਤਾਨ, ਦੱਖਣ ਵੱਲ ਗੁਜਰਾਤ, ਦੱਖਣ-ਪੂਰਬ ਵੱਲ ਮੱਧ ਪ੍ਰਦੇਸ਼, ਉੱਤਰ ਵੱਲ ਪੰਜਾਬ, ਉੱਤਰ-ਪੂਰਬ ਵੱਲ ਉੱਤਰ ਪ੍ਰਦੇਸ਼ ਅਤੇ ਹਰਿਆਣਾ ਹੈ। ਰਾਜ ਦਾ ਖੇਤਰਫਲ ੩,੪੨,੨੩੯ ਵਰਗ ਕਿ.ਮੀ. (੧,੩੨,੧੩੯ ਵਰਗ ਮੀਲ) ਹੈ। ਜੈਪੁਰ ਰਾਜਸਥਾਨ ਦੀ ਰਾਜਧਾਨੀ ਹੈ। ਥਾਰ ਮਾਰੂਥਲ ਅਤੇ ਘੱਗਰ ਨਦੀ ੲਿਸ ਦਾ ਅਾਖ਼ਰੀ ਹਿੱਸਾ ਹੈ। ਦੁਨੀਆ ਦੀਆਂ ਪੁਰਾਤਨ ਸ਼੍ਰੇਣੀਆਂ ਵਿੱਚ ਖਾਸ ਅਰਾਵਲੀ ਰਾਜਸਥਾਨ ਦੀ ਇੱਕੋ-ਇੱਕ ਪਹਾੜੀ ਸ਼੍ਰੇਣੀ ਹੈ, ਜੋ ਸੈਰ-ਸਪਾਟੇ ਦਾ ਮਰਕਜ਼ ਹੈ, ਮਾਊਂਟ ਆਬੂ ਅਤੇ ਜੱਗ ਮਸ਼ਹੂਰ ਦਿਲਵਾੜਾ ਮੰਦਰ ਸ਼ਾਮਲ ਕਰਦੀ ਹੈ। ਪੂਰਬੀ ਰਾਜਸਥਾਨ ਵਿੱਚ ਬਾਘ ਰੱਖਾਂ, ਰਣਥੰਭੋਰ ਅਤੇ ਸਰੀਸਕਾ ਨੇ ਅਤੇ ਭਰਤਪੁਰ ਦੇ ਨੇੜੇ ਕੇਵਲਾਦੇਵ ਰਾਸ਼ਟਰੀ ਪਾਰਕ ਹੈ, ਜੋ ਦੂਰ ਸਾਇਬੇਰੀਆ ਤੋ ਆਉਣ ਵਾਲੇ ਸਾਰਸ(ਕ੍ਰੇਨ) ਅਤੇ ਵੱਡੀ ਗਿਣਤੀ ਵਿੱਚ ਸਥਾਨਕ ਨਸਲਾਂ ਦੇ ਕਈ ਪੰਛੀਆਂ ਦੇ ਰੱਖਿਅਤ ਘਰ ਵਜੋਂ ਵਿਕਸਿਤ ਕੀਤਾ ਗਿਆ ਹੈ।[2]

Similar questions