Environmental Sciences, asked by paramdhariwal1415, 8 months ago

ਮਨਦੀਪ ਨੇ ਸਖੂਮਦਰਸ਼ੀ ਰਾਹੀਂ ਪਿਆਜ ਦੀ ਝਿੱਲੀ ਨੂੰ ਵੇਖਿਆ ਤਾਂ ਉਸ ਨੇ ਹੇਠਾਂ ਦਿੱਤੇ ਅਨੁਸਾਰ ਇੱਟਾਂ ਦੀ ਦੀਵਾਰ ਵਰਗੀ ਰਚਨਾ ਵਿਖਾਈ ​

Answers

Answered by Anonymous
1

Answer:

ਨਿਰਮਲਾ ਸੰਪਰਦਾਇ ਸਿੱਖ ਸੰਤਾਂ ਦੀ ਇੱਕ ਸੰਪਰਦਾਇ ਹੈ।ਨਿਰਮਲ ਦਾ ਅਰਥ ਹੈ ਦਾਗ ਧੱਬੇ ਤੋਂ ਰਹਿਤ।ਇਹ ਸੰਪਰਦਾ ਸਿੱਖ ਧਰਮ ਦੇ ਅਧਿਐਨ ਤੇ ਪ੍ਰਚਾਰਨ ਹਿਤ ਲੱਗੀ ਹੋਈ ਹੈ।ਸੰਪਰਦਾ ਦੇ ਮੈਂਬਰਾਂ ਨੂੰ ਨਿਰਮਲੇ ਸਿੱਖ ਜਾਂ ਖਾਲ਼ੀ ਨਿਰਮਲੇ ਕਹਿੰਦੇ ਹਨ।[1]

ਨਿਰਮਲਿਆਂ ਦੀ ਗਿਣਤੀ ਵਧਣ ਉਪਰੰਤ ਇਸ ਸੰਪਰਦਾ ਦੋ ਅੰਗਾਂ ਵਿਚ ਵੰਡੀ ਗਈ।ਜੋ ਚਿੱਟੇ ਰੰਗ ਦੇ ਕੱਪੜੇ ਪਾਉਂਦੇ ਉਹ ਸੰਤ ( ਜੋ ਬਿਹੰਗਮ ਰਹਿੰਦੇ ਹਨ )ਜਾਂ ਗਿਆਨੀ ( ਜੋ ਗ੍ਰਸਥ ਜੀਵਨ ਬਿਤਾਂਦੇ ਹਨ) ਕਹਿਲਾਉਣ ਲੱਗੇ ਜੋ ਗੇਰੂਏ ਰੰਗ ਦੇ ਬਸਤਰ ਧਾਰਨ ਕਰਦੇ ( ਇਹ ਗ੍ਰਹਸਤੀ ਤੇ ਬਿਹੰਗਮ ਦੋਵੇਂ ਹਨ) ਇਹਨਾਂ ਨੂੰ ਨਿਰਮਲੇ ਕਿਹਾ ਜਾਂਦਾ ਹੈ ।[2]

ਗੁਰਮਤ ਪ੍ਰਾਚੀਨ ਵੈਦਿਕ ਤੇ ਪੋਰਾਣਿਕ ਤੇ ਦਰਸ਼ਨ ਦਾ ਅਧਿਐਨ ਅਤੇ ਅਧਿਆਪਨ ਨਿਰਮਲੇ ਸਾਧੂਆਂ ਦਾ ਮੁੱਖ ਜੀਵਨ ਕਾਰਜ ਹੈ। [3] ਨਿਰਮਲੇ ਸੰਪਰਦਾਇ ਸੰਤ ਵਿਦਵਾਨਾਂ ਦੀ ਸਿੱਖ ਸੰਪਰਦਾਇ ਹੈ। ਇਸ ਸੰਪਰਦਾਇ ਦੇ ਆਰੰਭ ਹੋਣ ਬਾਰੇ ਇਹ ਵਿਚਾਰ ਪ੍ਰਚਲਿੱਤ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ 1743 ਬਿ. ਵਿਚ ਪਾਉਂਟੇ ਪਧਾਰੇ ਤਾਂ ਉਥੇ ਕੁਝ ਯੁੱਧੇ ਸ਼ਾਸ਼ਤਰ ਵਿੱਦਿਆ ਦਾ ਅਭਿਆਸ ਕਰ ਰਹੇ ਸਨ ਤਾਂ ਉਹਨਾਂ ਨੇ ਕਿਹਾ “ਕੇਵਲ ਸ਼ਾਸ਼ਤ੍ਰ ਵਿਦਿਆ ਵਿਚ ਹੀ ਨ ਲਗੇ ਰਹੋ, ਕੁਝ ਸ਼ਾਸਤ੍ਰ ਪੜ੍ਹਨ ਪੜਾਉਣ ਦਾ ਵੀ ਉਪਰਾਲਾ ਕੀਤਾ ਕਰੋ। ਕਈ ਗੱਪਰੂਆਂ ਨੇ ਵਿਦਿਆ ਪ੍ਰਾਪਤੀ ਲਈ ਹਾਂ ਕਰ ਦਿੱਤੀ ਅਤੇ ਪੰਡਿਤ ਰਘੂਨਾਥ ਨੂੰ ਸੰਸਕ੍ਰਿਤ ਪੜ੍ਹਾਉਣ ਲਈ ਨਿਰਧਾਰਤ ਕੀਤਾ। ਇਹਨਾਂ ਗੱਭਰੂਆਂ ਵਿਚ ਕਈਂ ਕਿਰਤੀ ਸ਼੍ਰੇਣੀ ਦੇ ਸਨ, ਜਦ ਇਹ ਗੱਲ ਪੰਡਤ ਨੂੰ ਪਤਾ ਲੱਗੀ ਤਾਂ ਉਹ ਸੋਚਣ ਲੱਗਾ ਕਿ ਇਹ ਤਾਂ ਸ਼ੂਦਰ ਵਰਣ ਦੇ ਹਨ, ਜਿਹਨਾਂ ਨੂੰ ਧਰਮ ਸ਼ਾਸਤ੍ਰ, ਸੰਸਕ੍ਰਿਤੀ ਪੜ੍ਹਨ ਦਾ ਅਧਿਕਾਰ ਨਹੀਂ ਹੈ। ਇਸ ਲਈ ਉਹ ਪਡਾਉਣ ਤੋਂ ਇਨਕਾਰ ਕਰ ਗਿਆ। ਗੁਰੂ ਜੀ ਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਈ, ਤੇ ਉਹਨਾਂ ਕੁੱਝ ਵਿਦਿਆਰਥੀਆਂ ਨੂੰ ਬਨਾਰਸ ਭੇਜਣ ਦਾ ਯਤਨ ਕਰ ਲਿਆ। ਜਿਹਨਾਂ ਵਿਚੋਂ ਰਾਮ ਸਿੰਘ, ਬੀਰ ਸਿੰਘ, ਕਰਮ ਸਿੰਘ, ਗੰਡਾ ਸਿੰਘ ਤੇ ਸੇਵਾ ਸਿੰਘ। ਇਹਨਾਂ ਪੰਜ ਨੇ ਜਤਨ ਵੰਟ (ਚੇਨ ਮਠ) ਵਿਚ ਜਾ ਵਸੇ ਜਿਥੇ ਹੁਣ ਵਿਸੇ੍ਵੇਸਰ ਗੰਜ ਅੰਦਰ ਵੱਡਾ ਨਿਰਮਲ ਅਖਾੜਾ ਹੈ। ਇਹ ਵਿਦਿਆਰਥੀ ਪੰਡਿਤ ਤੇ ਹੋਰ ਵਿਦਵਾਨਾਂ ਪਾਸੋਂ ਪੁਰਾਤਨ ਧਰਮ-ਗ੍ਰੰਥ ਤੇ ਵਿਆਕਰਣ, ਨਿਆਇ, ਵੇਦਾਂਤ ਆਦਿ ਪੜ੍ਹਦੇ ਰਹੇ। ਇਹਨਾਂ ਵਿਦਿਆਰਥੀਆਂ ਨੇ ਆਨੰਦਪੁਰ ਵਾਪਸ ਆ ਕੇ ਹੋਰਾਂ ਨੌਜੁਆਨਾਂ ਨੂੰ ਪੜਾਉਣ ਦੀ ਸੇਵਾ ਵੀ ਕੀਤੀ। ਇਹ ਚਿੱਟੇ ਬਸਤਰ ਪਹਿਨਦੇ ਸਨ ਤੇ ਸਿਰ ਉਤੇ ਉਜਲ ਪਗੜੀ। ਇਹਨਾਂ ਨੂੰ ਦੂਜਿਆਂ ਨਾਲੋਂ ਵਿਲੱਖਣ ਕਰਕੇ ਦਰਸਾਉਂਸੀ ਸੀ, ਇਸੀ ਕਾਰਨ ਪੰਡਿਤ ਅਤੇ ਆਮ ਲੋਕ ਇਨ੍ਹਾਂ ਨੂੰ ‘ਨਿਰਮਲੇ` ਕਹਿੰਦੇ ਸਨ। [4]

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਸ਼ਸ਼ਤ੍ਰਧਾਰੀ ਤੇ ਵਿੱਦਿਆਧਾਰੀ ਪ੍ਰਵਿਰਤੀ ਨੂੰ ਧਿਆਨ ਵਿਚ ਰੱਖਦਿਆਂ ਕਿਹਾ

‘ਸ੍ਰੀ ਗੋਬਿੰਦ ਸਿੰਘ ਹੈ ਪੂਰਣ ਹਰਿ ਅਵਤਾਰ।

ਰਚਾਯੋ ਪੰਥ ਭਣ ਮੈਂ ਪ੍ਰਗਟ ਦੋ ਬਿੰਧ ਕੇ ਵਿਸਤਾਰ।

ਏਕਨ ਕੇ ਕਰ ਖਡਰਾ ਦੈ ਭੁਜ ਬਲ ਬਹੁ ਵਿਸਤਾਰ।

ਪਾਲਨ ਭੂਮੀ ਕੋ ਕਰਿਓ ਦਰਸ਼ਨ ਮੂਲ ਉਰਵਾਰ।

ਔਰਨ ਕੀ ਪਿਰਵ ਵਿਮਲ ਮਤਿ ਦੀਨੇ ਪਰਮ ਵਿਵੇਕ।

ਨਿਰਮਲ ਭਾਖੇ ਜਗਤ ਤਿਨ ਹਰੇ ਬ੍ਰਹਮ ਸੁ ਏਕ।` [5]

ਸ੍ਰੀ ਨਿਰਮਲ ਪੰਚਾਇਤੀ ਅਖਾੜਾ ਦੇ ਸੰਬੰਧ ਵਿਚ ਦੱਸਣ ਤੋਂ ਪਹਿਲਾਂ ‘ਨਿਰਮਲ` ਸ਼ਬਦ ਤੇ ਵਿਚਾਰ ਕਰ ਲੈਣੀ ਠੀਕ ਰਹੇਗੀ। ਨਿਰਮਲ ਸੰਸਕ੍ਰਿਤ ਦਾ ਸ਼ਬਦ ਹੈ। ‘ਮਲ` ਸ਼ਬਦ ਦਾ ਅਰਥ ਮੈਲ, ਪਾਪ, ਆਦਿ ਹੈ। ਇਸ ਦੇ ਮੁੱਢ ਵਿਚ ‘ਨਿਰ` ਉਪਸਰਗ ਲਾ ਦਿੱਤੀ ਜਾਏ ਤਾਂ ਇਸ ਦਾ ਅਰਥ ‘ਪਾਪ-ਰਹਿਤ` ਜਾਂ ‘ਪਵਿੱਤਰ` ਹੋ ਜਾਂਦਾ ਹੈ। ਜੋ ਵਸਤੂ, ਅਥਵਾ ਇਨਸਾਨ, ਅਤਿਅੰਤ ਸ਼ੁੱਧ ਅਤੇ ਪਵਿੱਤਰ ਹੋਵੇ, ਉਸ ਨੂੰ ਅਸੀਂ ਨਿਰਮਲ ਸ਼ਬਦ ਨਾਲ ਪੁਕਾਰਦੇ ਹਾਂ।

ਗੁਰੂ ਅਮਰਦਾਸ ਜੀ ਨਿਰਮਲ ਸ਼ਬਦ ਦੀ ਪਰਿਭਾਸ਼ਾ ਇਸ ਪ੍ਰਕਾਰ ਕਰਦੇ ਹਨ।

ਸਬਦਿ ਰਤੇ ਸੇ ਨਿਰਮਲੇ...॥ (ਗੁਰੂ ਗ੍ਰੰਥ, ਪੰ.27)

ਗੁਰੂ ਅਰਜਨ ਦੇਵ ਜੀ ਨੇ ਇਸੇ ਵਿਚਾਰ ਨੂੰ ਪ੍ਰਗਟ ਕਰਦਿਆਂ ਦੁਹਰਾਇਆ ਹੈ:

ਨਾਨਕ ‘ਸੰਤ ਨਿਰਮਲ` ਭਏ ਜਿਨ ਮਨਿ ਵਸਿਆ ਸੋਇ॥

ਸ੍ਰੀ ਨਿਰਮਲ ਪੰਚਾਇਤੀ ਅਖਾੜ੍ਹੇ ਦੀ ਸਿਰਜਨਾ ਅਤੇ ਉਦੇਸ਼

ਨਿਰਮਲ ਸੰਪ੍ਰਦਾਇ ਨੇ ਗੁਰੂ ਨਾਨਕ ਦੇ ਸਿਧਾਂਤ ਨੂੰ ਪ੍ਰਚਾਰਨ ਹਿਤ ਪੰਜਾਬ ਤੋਂ ਅੱਗੇ ਸਾਰੇ ਭਾਰਤ ਵਿਚ ਡੇਰੇ ਜਮਾਏ। ਮਿਸਾਲ ਵਜੋਂ ਨਿਰਮਲ ਅਖਾੜੇ ਦੀ ਸਿਰਜਨਾ ਤੋਂ ਪਹਿਲਾਂ ਬਾਬਾ ਦਰਗਾਹਾ ਸਿੰਘ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਉੱਠ ਕੇ (ਬਾੜਾ ਬਾਬਾ ਦਰਗਾਹਾ ਸਿੰਘ ਜਾਂ ਡੇਰਾ ਬਾਬਾ ਦਰਗਾਹਾ ਸਿਘ ਕਨਖੜ ਵਿਚ ਗੰਗਾ ਦੇ ਕਿਨਾਰੇ ਜਾ ਕਾਇਮ ਕੀਤਾ। ਸੰਮਤ 1796 (1739 ਈ.) ਵਿਚ ਆਪ ਜੀ ਨੇ ਆਪਣੇ ਸਾਥੀਆਂ ਸਾਹਿਤ ਛੰਨਾਂ ਛੱਪਰ ਬਣਾ ਕੇ ਰਹਿਣਾ ਸ਼ੁਰੂ ਕਰ ਦਿੱਤਾ। ਇਹਨਾਂ ਸੰਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਣਾ ਸਦਕਾਂ ਵਿੱਦਿਆ ਪ੍ਰਾਪਤ ਹੋ ਚੁੱਕੀ ਸੀ। ਇਹਨਾਂ ਵਿਚ ਜਿਹੜੇ ਵਿਦਵਾਨ ਭਾਗ ਲੈ ਰਹੇ ਸਨ ਉਹ ਹੇਠ ਲਿਖੇ ਹਨ

ਪੰਡਿਤ ਗੁਲਾਬ ਸਿੰਘ ਜੀ ਕਰਤਾ ਮੋਖ ਪੰਥ।

Similar questions