ਮਨ ਸੂਖਮਦਰਸ਼ੀ ਰਾਹੀਂ ਬਿਆ ਈ ਊਲੀ ਨੂੰ ਵੇਚਿਆ
ਤਾਂ ਉਸ ਨੂੰ ਹੇਠਾਂ ਦਿੱਤੇ ਅਨੁਸਾਰ ਇੱਦਾਈ ਈਵਾਰਗੀ
ਚਤਾ ਵਿਖਾਈ ਦਿੱਤੀ। ਇਨ੍ਹਾਂ ਰਚਨਾਵਾਂ ਨੂੰ ਅਸੀਂ ਜੀਓ ਬਹਿੰਦੇ ਹਾਂ।
ਓਹ ਮੇਨੂੰ
ਤੋਂ ਅਤੇ ਆਏ
ਅਸ
ਜ ਉਪਰੋਕਤ ਵਿੱਚੋਂ ਕੋਈ
Answers
Explanation:
''ਮੈਂ ਆਪਣੇ ਦੋ ਬੱਚਿਆਂ ਨੂੰ ਇਹ ਸੋਚ ਕੇ ਆਦਰਸ਼ ਸਕੂਲ 'ਚ ਭੇਜਣਾ ਸ਼ੁਰੂ ਕੀਤਾ ਸੀ ਕਿ ਬੱਚੇ ਅੰਗਰੇਜ਼ੀ ਮੀਡੀਅਮ 'ਚ ਚੰਗੀ ਪੜ੍ਹਾਈ-ਲਿਖਾਈ ਕਰ ਜਾਣਗੇ। ਭਵਿੱਖ ਦਾ ਸਵਾਲ ਸੀ। ਪਰ ਹੁਣ ਸਰਕਾਰ ਇਨ੍ਹਾਂ ਸਕੂਲਾਂ ਨੂੰ ਬੰਦ ਕਰਨ 'ਤੇ ਉੱਤਰ ਆਈ ਹੈ। ਅਸੀਂ ਕਰ ਵੀ ਕੀ ਸਕਦੇ ਹਾਂ।''
ਇਹ ਕਹਿਣਾ ਹੈ ਪਿੰਡ ਲੰਭਵਾਲੀ ਦੀ ਵਸਨੀਕ ਗੁਰਦੀਪ ਕੌਰ ਦਾ — ਇਨ੍ਹਾਂ ਦੇ ਬੱਚੇ ਜ਼ਿਲ੍ਹਾ ਫਰੀਦਕੋਟ ਅਧੀਨ ਪੈਂਦੇ ਪਿੰਡ ਮੱਲਾ ਦੇ ਆਦਰਸ਼ ਸਕੂਲ 'ਚ ਪੜ੍ਹ ਰਹੇ ਹਨ।
ਪਿੰਡ ਮੱਲਾ ਦੇ ਆਦਰਸ਼ ਸਕੂਲ ਨੂੰ ਤਾਂ ਪੰਜਾਬ ਦੇ ਸਿੱਖਿਆ ਵਿਭਾਗ ਨੇ 23 ਅਕਤੂਬਰ 2019 ਤੋਂ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ। ਇਸ ਮੁੱਦੇ ਨੂੰ ਲੈ ਕੇ 400 ਦੇ ਕਰੀਬ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਦੇ ਸਾਹਮਣਾ ਧਰਨਾ ਸ਼ੁਰੂ ਕੀਤਾ ਹੋਇਆ ਹੈ।